Skip to content
Monday, October 26, 2026 12°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

11,918 stories

ਗੁਰੂ ਨਾਨਕ ਖ਼ਿਲਾਫ਼ ਇਤਰਾਜ਼ਯੋਗ ਸ਼ਬਦ ਬੋਲਣ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ

ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਕਾਰਕੁਨਾਂ ਨੇ ਅੱਜ ਇਥੇ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਇਕ ਪੱਤਰ ਸੌਂਪ…

September 8, 2020 1 min read

ਭਾਰਤ ਅੰਦਰ ਜ਼ਿੰਦਗੀ ਤੇ ਇੱਜ਼ਤ ਦੋਵੇਂ ਸਸਤੇ! ਕਾਤਲਾਂ ਤੇ ਬਲਾਤਕਾਰੀਆਂ ਨਾਲ ਭਰੀਆਂ ਜੇਲ੍ਹਾਂ

ਭਾਰਤ (ਰਮਨਦੀਪ ਸਿੰਘ ਭਾਗੂ) ਭਾਰਤ ‘ਚ ਜ਼ਿੰਦਗੀ ਤੇ ਇੱਜ਼ਤ ਕਿੰਨੀ ਸਸਤੀ ਹੋ ਗਈ ਹੈ ਇਸ ਦਾ ਇੱਕ ਨਮੂਨਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ…

September 8, 2020 2 min read

ਚੀਨ ਨੇ ਪਹਿਲੀ ਵਾਰ ਦੁਨੀਆਂ ਸਾਹਮਣੇ ਪੇਸ਼ ਕੀਤੀ Covid-19 ਵੈਕਸੀਨ Coronavac, ਕੰਪਨੀ ਨੇ 90% ਫੀਸਦੀ ਮੁਲਾਜ਼ਮਾਂ ਨੂੰ ਲਗਾਇਆ ਟੀਕਾ

ਚੀਨ ਨੇ ਪਹਿਲੀ ਵਾਰ ਵਿਸ਼ਵ ਦੇ ਸਾਹਮਣੇ ਕੋਰੋਨਾ ਵਾਇਰਸ ਵੈਕਸੀਨ (Covid-19 Vaccine) ਪੇਸ਼ ਕੀਤੀ ਹੈ। ਇਸ ਟੀਕੇ ਦਾ ਨਾਮ ‘ਕੋਰੋਨਾਵੇਕ’ (Coronavac) ਹੈ,…

September 8, 2020 1 min read

ਭਾਰਤ ਦੇ ਰਣਨੀਤਕ ਕਦਮਾਂ ਨੇ ਚੀਨ ਨੂੰ ਕੀਤਾ ਹੈਰਾਨ, ਸਰਹੱਦੀ ਵਿਵਾਦ ‘ਚ ਬੈਕਫੁੱਟ ‘ਤੇ ਚੀਨ

ਲੱਦਾਖ: ਭਾਰਤ ਤੇ ਚੀਨ ਵਿਚਾਲੇ ਗਲਵਾਨ ਘਾਟੀ ‘ਚ ਹੋਈ ਝੜਪ ਤੋਂ ਬਾਅਦ ਤੋਂ ਹੀ ਮਾਹੌਲ ਬੇਹੱਦ ਤਣਾਅਪੂਰਨ ਚੱਲ ਰਿਹਾ ਹੈ। ਦੋਵੇਂ ਦੇਸ਼ਾਂ…

September 8, 2020 2 min read

ਕੈਨੇਡਾ-ਅਮਰੀਕਾ ‘ਚ ਮਨੁੱਖੀ ਹੱਕਾਂ ਲਈ ਭਾਈ ਖਾਲੜਾ ਦੀ ਅਲੰਬਰਦਾਰੀ ਨੂੰ ਮਿਲੀ ਮਾਨਤਾ

ਵੈਨਕੂਵਰ: ਪੰਜਾਬ ਵਿਚ 20ਵੀਂ ਸਦੀ ਦੇ ਆਖਰੀ ਦਹਾਕਿਆਂ ‘ਚ ਚੱਲੇ ਹੱਕੀ ਸੰਘਰਸ਼ ਨੂੰ ਦਬਾਉਣ ਲਈ ਭਾਰਤੀ ਰਾਜ ਵੱਲੋਂ ਕੀਤੇ ਗਏ ਮਨੁੱਖੀ ਹੱਕਾਂ ਦੇ…

September 8, 2020 2 min read

ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਸਿੰਘ ਮਜ਼ਦੂਰੀ ਕਰਕੇ ਕਰਦੇ ਸਨ ਘਰ ਦਾ ਗੁਜ਼ਾਰਾ

ਰਾਏਕੋਟ: ਦੱਖਣੀ-ਪੱਛਮੀ ਦਿੱਲੀ ‘ਚ ਦਿੱਲੀ ਪੁਲਿਸ ਵੱਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧ ਦਸ ਕੇ ਗ੍ਰਿਫਤਾਰ ਕੀਤੇ ਗਏ ਦੋ ਸਿੱਖਾਂ ਭੁਪਿੰਦਰ ਸਿੰਘ ਉਰਫ ਦਿਲਾਵਰ…

September 8, 2020 2 min read