Skip to content
Wednesday, October 21, 2026 15°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ

ਖ਼ਬਰਾਂ

11,900 stories

ਦੇਸ਼ ‘ਚ ਬਿਜਲੀ ਦੀ ਖਪਤ ਵਧੀ, ਪਹਿਲੇ ਛੇ ਮਹੀਨਿਆਂ ‘ਚ ਬਿਜਲੀ consumption 8 ਫ਼ੀਸਦੀ ਵਧ ਕੇ ਹੋ ਗਈ 847 ਅਰਬ ਯੂਨਿਟ

ਏਜੰਸੀ, ਨਵੀਂ ਦਿੱਲੀ : ਇਸ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਵਿੱਚ, ਭਾਵ ਅਪ੍ਰੈਲ ਤੋਂ ਸਤੰਬਰ ਤੱਕ, ਭਾਰਤ ਦੀ ਬਿਜਲੀ ਦੀ ਖਪਤ ਲਗਭਗ…

October 8, 2023 3 min read

ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਰਾਘਵ ਚੱਢਾ ਨਾਲ ਪਰਿਣੀਤੀ ਚੋਪੜਾ ਦੀ ਸਵੇਰ, ਵਿਆਹ ਤੋਂ ਬਾਅਦ ਅਦਾਕਾਰਾ ਦੀ ਸ਼ੇਅਰ ਕੀਤੀ ਪਹਿਲੀ ਤਸਵੀਰ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਰਾਘਵ ਚੱਢਾ ਨਾਲ ਆਪਣੀ ਨਵੀਂ ਵਿਆਹੀ ਜ਼ਿੰਦਗੀ ਦੇ ਪਲਾਂ ਦਾ ਆਨੰਦ ਮਾਣ…

October 8, 2023 2 min read

ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਅਹਿਮ ਦੌਰੇ ‘ਤੇ ਫਰਾਂਸ ਤੇ ਇਟਲੀ ਲਈ ਰਵਾਨਾ ਹੋਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ

ਏਐੱਨਆਈ, ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਇਟਲੀ ਅਤੇ ਫਰਾਂਸ ਦੇ ਦੌਰੇ ‘ਤੇ ਰਵਾਨਾ ਹੋਣ ਵਾਲੇ ਹਨ। ਜਾਣਕਾਰੀ ਅਨੁਸਾਰ ਉਹ 9…

October 8, 2023 2 min read

Nushrratt Bharuccha Back Mumbai: ਇਜ਼ਰਾਈਲ ‘ਚ ਫਸੀ ਨੁਸਰਤ ਭਰੂਚਾ ਸਹੀ ਸਲਾਮਤ ਭਾਰਤ ਪਰਤੀ, ਅਦਾਕਾਰਾ ਦੇ ਚਿਹਰੇ ‘ਤੇ ਦਿਖਾਈ ਦਿੱਤਾ ਡਰ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ Nushrratt Bharuccha Back Mumbai: ਫਲਸਤੀਨ ਤੇ ਇਜ਼ਰਾਈਲ ਵਿਚਾਲੇ ਮਾਹੌਲ ਪਹਿਲਾਂ ਹੀ ਗਰਮ ਹੈ। ਫਲਸਤੀਨ ਨੇ ਸ਼ਨੀਵਾਰ ਸਵੇਰੇ ਇਜ਼ਰਾਈਲ…

October 8, 2023 2 min read

ਸਰਕਾਰੀ ਸਕੂਲ ਦੇ ਖਿਡਾਰੀਆਂ ਨੇ ਖੋ-ਖੋ ਮੁਕਾਬਲਿਆਂ ‘ਚ ਜਿੱਤਿਆ ਗੋਲਡ

ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਕਰਵਾਈਆਂ ਬਲਾਕ ਪੱਧਰੀ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਬਾਜ਼ਪੁਰਾ…

October 8, 2023 1 min read

‘ਇਜ਼ਰਾਈਲ ‘ਚ ਫਸੇ ਭਾਰਤੀ ਜਲਦੀ ਵਾਪਸ ਆਉਣਗੇ’, ਮੀਨਾਕਸ਼ੀ ਲੇਖੀ ਨੇ ਕਿਹਾ- ਪ੍ਰਧਾਨ ਮੰਤਰੀ ਖੁਦ ਸਥਿਤੀ ‘ਤੇ ਰੱਖ ਰਹੇ ਹਨ ਨਜ਼ਰ

ਏਐੱਨਐੱਨ, ਨਵੀਂ ਦਿੱਲੀ : ਇਜ਼ਰਾਈਲ ਨੇ ਹਮਾਸ ਦੇ ਅੱਤਵਾਦੀਆਂ ਖ਼ਿਲਾਫ਼ ਜੰਗ ਸ਼ੁਰੂ ਕਰ ਦਿੱਤੀ ਹੈ। ਹਮਾਸ ਦੇ ਅੱਤਵਾਦੀਆਂ ਨੇ ਸ਼ਨੀਵਾਰ ਤੜਕੇ ਇਜ਼ਰਾਈਲ…

October 8, 2023 4 min read

Salman Khan: ‘ਮਿਲ ਗਈ ਭਾਬੀ’, ਇਸ ਹਸੀਨਾ ਨਾਲ ਸਲਮਾਨ ਖਾਨ ਦੀ ਰੋਮਾਂਟਿਕ ਫੋਟੋ ਵਾਇਰਲ, ਆਪਣੇ ਪਿਆਰ ਲਈ ਕਿਹਾ ਇਹ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ । ਸਲਮਾਨ ਖਾਨ ਫਿਲਮ ‘ਟਾਈਗਰ 3’ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੇ ਹਨ। ਪ੍ਰਸ਼ੰਸਕ ਉਸ ਨੂੰ ਇਕ…

October 8, 2023 2 min read

ਅਜੀਵਿਕਾ ਮਿਸ਼ਨ ਨੇ ਕਰਵਾਇਆ ਸੈਮੀਨਾਰ

ਸਟਾਫ ਰਿਪੋਰਟਰ, ਖੰਨਾ : ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਵੱਲੋਂ ਪਿੰਡ ਭਾਦਲਾ ਉੱਚਾ ਵਿਖੇ ਸੈਮੀਨਾਰ ਕਰਵਾਇਆ ਗਿਆ। ਸਰਪੰਚ ਰਘਵੀਰ ਸਿੰਘ, ਪੰਚਾਇਤ ਮੈਂਬਰਾਂ,…

October 8, 2023 1 min read