Skip to content
Tuesday, November 10, 2026 11°C · Light rain · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,014 stories

Parineeti Chopra Pic: ਰਾਘਵ ਚੱਢਾ ਨੂੰ ਇਕੱਲੇ ਛੱਡ ਮਾਲਦੀਵ ਗਈ ਪਰਿਣੀਤੀ ਚੋਪੜਾ! ਤਸਵੀਰ ਸ਼ੇਅਰ ਕਰਕੇ ਆਖੀ ਇਹ ਗੱਲ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ Parineeti Chopra Pic: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਪਿਛਲੇ ਮਹੀਨੇ ਸਤੰਬਰ ਵਿੱਚ ਵਿਆਹ ਹੋਇਆ ਸੀ। ਦੋਵੇਂ ਆਪਣੇ…

October 16, 2023 2 min read

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ‘ਚ ਮਨਾਇਆ ਹਿੰਦੀ ਦਿਵਸ

ਸਟਾਫ਼ ਰਿਪੋਰਟਰ, ਬਰਨਾਲਾ ਇਲਾਕੇ ਭਰ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਵਿੱਦਿਆ ਪ੍ਰਦਾਨ ਕਰਵਾ ਰਹੀ ਸਿਰਕੱਢ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਸਕੂਲ ਪੱਖੋ…

October 16, 2023 2 min read

LAND FOR JOB ਮਾਮਲੇ ‘ਚ ਲਾਲੂ ਪਰਿਵਾਰ ਨੂੰ ਇਕ ਹੋਰ ਰਾਹਤ, ਹੁਣ ਅਦਾਲਤ ‘ਚ ਨਹੀਂ ਹੋਣਾ ਪਵੇਗਾ ਪੇਸ਼

ਡਿਜੀਟਲ ਡੈਸਕ, ਪਟਨਾ : ਸਾਬਕਾ ਰੇਲ ਮੰਤਰੀ ਲਾਲੂ ਯਾਦਵ, ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸੰਸਦ…

October 16, 2023 2 min read

WC 2023: ‘ਇੰਡੀਆ…ਇੰਡੀਆ’ ਦੇ ਨਾਅਰਿਆਂ ਵਿਚਾਲੇ ਪੁਣੇ ਪਹੁੰਚੀ ਭਾਰਤੀ ਟੀਮ, ਜਿੱਤ ਦਾ ‘ਚੌਕਾ’ ਲਗਾਉਣ ਲਈ ਬੇਤਾਬ ਰੋਹਿਤ ਬ੍ਰਿਗੇਡ

ਨਵੀਂ ਦਿੱਲੀ, ਸਪੋਰਟਸ ਡੈਸਕ : ਭਾਰਤੀ ਟੀਮ ਨੇ ਸ਼ਨਿਚਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਕੱਟੜ ਵਿਰੋਧੀ ਪਾਕਿਸਤਾਨ ਨੂੰ ਇਕਤਰਫਾ ਅੰਦਾਜ਼…

October 16, 2023 2 min read

ਚੋਣ ਬਾਂਡ ਸਕੀਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਕਰੇਗੀ ਸੁਣਵਾਈ, ਤਹਿ ਕੀਤੀ ਗਈ ਹੈ ਇਹ ਤਰੀਕ

ਏਐੱਨਆਈ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਿਆਸੀ ਪਾਰਟੀਆਂ ਨੂੰ ਚੰਦੇ ਨਾਲ ਸਬੰਧਤ ਚੋਣ ਬਾਂਡ ਸਕੀਮ ਨੂੰ ਚੁਣੌਤੀ ਦੇਣ ਵਾਲੀਆਂ…

October 16, 2023 2 min read

Bigg Boss 17: ਇਸ ਮੁਕਾਬਲੇਬਾਜ਼ ਨੇ ਆਉਂਦਿਆਂ ਹੀ ਦਿਖਾਇਆ ਆਪਣਾ ‘ਜ਼ੋਰ’, ਪਹਿਲੇ ਹੀ ਦਿਨ ਧੱਕਾ-ਮੁੱਕੀ ਕਰਦਾ ਆਇਆ ਨਜ਼ਰ, ਦੇਖੋ ਵੀਡੀਓ

ਜੇਐੱਨਐੱਨ, ਨਵੀਂ ਦਿੱਲੀ : ਸਲਮਾਨ ਖਾਨ ਦੇ ਵਿਵਾਦਤ ਸ਼ੋਅ ਬਿੱਗ ਬੌਸ ਸੀਜ਼ਨ 17 ਦੀ ਸ਼ੁਰੂਆਤ ਕਾਫ਼ੀ ਡਰਾਮੇ ਨਾਲ ਹੋਈ। ਕਲਰਜ਼ ਦੇ ਇਸ…

October 16, 2023 3 min read

ਚੀਨੀ ਫੰਡਿੰਗ ਮਾਮਲੇ ‘ਚ NewsClick ਦੇ ਸੰਸਥਾਪਕ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਕਪਿਲ ਸਿੱਬਲ ਨੇ ਗ੍ਰਿਫਤਾਰੀ ਨੂੰ ਦੱਸਿਆ ਗ਼ਲਤ

ਏਜੰਸੀ, ਨਵੀਂ ਦਿੱਲੀ : ਦੇਸ਼ ਵਿਰੋਧੀ ਗਤੀਵਿਧੀਆਂ ਦੇ ਮਾਮਲੇ ‘ਚ ਫਸੇ NewsClick ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਨੇ ਅੱਜ ਸੁਪਰੀਮ ਕੋਰਟ ਦਾ ਦਰਵਾਜ਼ਾ…

October 16, 2023 1 min read

Happy Birthday Hema Malini: ‘ਮੈਂ ਲੋਕ ਸਭਾ ਚੋਣਾਂ ਲੜਨ ਲਈ ਤਿਆਰ’, ਟਿਕਟ ਕੱਟੇ ਜਾਣ ਦੀਆਂ ਅਟਕਲਾਂ ਦੌਰਾਨ ਜਨਮ ਦਿਨ ‘ਤੇ ਬੋਲੀ ਹੇਮਾ

ਜੇਐੱਨਐੱਨ, ਮਥੁਰਾ : ਸੰਸਦ ਮੈਂਬਰ ਹੇਮਾ ਮਾਲਿਨੀ ਨੇ ਸੋਮਵਾਰ ਨੂੰ ਕਿਹਾ ਕਿ ਮੈਂ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਫਿੱਟ ਅਤੇ ਤਿਆਰ…

October 15, 2023 2 min read