Skip to content
Monday, November 9, 2026 7°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ

ਖ਼ਬਰਾਂ

12,007 stories

ਸਾਵਧਾਨ! ਵਿਦੇਸ਼ੀ ਕਰੰਸੀ ‘ਚ ਗ਼ੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਇਨ੍ਹਾਂ 75 ਵਿਦੇਸ਼ੀ ਐਪਸ ਤੋਂ ਬਚੋ, RBI ਨੇ ਜਾਰੀ ਕੀਤੀ ਚਿਤਾਵਨੀ

RBI Alert For Foriegn Exchange Apps: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਹਾਲ ਹੀ ਵਿੱਚ ਇੱਕ ਚੇਤਾਵਨੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ…

December 27, 2023 4 min read

ਅੱਤਵਾਦ ‘ਤੇ ਗ੍ਰਹਿ ਮੰਤਰਾਲੇ ਦੀ ਕਾਰਵਾਈ, ਮੁਸਲਿਮ ਲੀਗ ਜੰਮੂ-ਕਸ਼ਮੀਰ ‘ਤੇ ਪਾਬੰਦੀ; ਅੱਤਵਾਦੀ ਗਤੀਵਿਧੀਆਂ ਨੂੰ ਸਮਰਥਨ ਦੇਣ ਲਈ UAPA ਵੀ ਲੱਗਾ

ਡਿਜੀਟਲ ਡੈਸਕ, ਜੰਮੂ। ਮੁਸਲਿਮ ਲੀਗ ਜੰਮੂ ਕਸ਼ਮੀਰ (ਮਸਰਤ ਆਲਮ ਧੜਾ) ਨੂੰ ਜੰਮੂ-ਕਸ਼ਮੀਰ ਵਿੱਚ ਗੈਰ-ਕਾਨੂੰਨੀ ਸੰਗਠਨ ਐਲਾਨਿਆ ਗਿਆ ਹੈ। ਇਸ ਗੱਲ ਦਾ ਐਲਾਨ…

December 27, 2023 2 min read

ਮੁੰਬਈ ‘ਚ 11 ਥਾਵਾਂ ‘ਤੇ ਰੱਖੇ ਗਏ ਬੰਬ…’ RBI ਨੂੰ ਧਮਕੀ ਭਰੀ ਈਮੇਲ ਭੇਜਣ ਵਾਲਾ ਵਡੋਦਰਾ ਤੋਂ ਗ੍ਰਿਫ਼ਤਾਰ

ਏਜੰਸੀ, ਮੁੰਬਈ। ਮੁੰਬਈ ਪੁਲਿਸ ਨੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਧਮਕੀ ਭਰੀ ਈਮੇਲ ਭੇਜਣ ਵਾਲੇ ਮੁਲਜ਼ਮਾਂ ‘ਤੇ ਆਪਣੀ ਪਕੜ ਹੋਰ ਸਖ਼ਤ ਕਰ…

December 27, 2023 2 min read

Rubina Dilaik ਨੇ ਇਕ ਮਹੀਨੇ ਬਾਅਦ ਆਪਣੀਆਂ ਧੀਆਂ ਦੀ ਦਿਖਾਈ ਪਹਿਲੀ ਝਲਕ, ਫੋਟੋ ਕੀਤੀ ਸਾਂਝੀ ਤੇ ਉਨ੍ਹਾਂ ਦੇ ਨਾਵਾਂ ਦਾ ਕੀਤਾ ਖੁਲਾਸਾ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: Rubina Dilaik Twins Photos: ਬਿੱਗ ਬੌਸ ਸੀਜ਼ਨ 14 ਦੀ ਜੇਤੂ ਰੁਬੀਨਾ ਦਿਲਾਇਕ ਹਾਲ ਹੀ ਵਿੱਚ ਮਾਂ ਬਣੀ ਹੈ।…

December 27, 2023 3 min read

Salman Khan Net Worth: ਸਿਰਫ ਫਿਲਮਾਂ ਨਹੀਂ, ਇਨ੍ਹਾਂ ਪਲੇਟਫਾਰਮਾਂ ਤੋਂ ਵੀ ਕਰਦੇ ਨੇ ਕਮਾਈ, ਜਾਣੋ ਸਲਮਾਨ ਖਾਨ ਦੀ ਨੈੱਟਵਰਥ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ Salman Khan Net Worth: ‘ਹਮ ਆਪਕੇ ਹੈ ਕੌਨ’ ਤੋਂ ਲੈ ਕੇ ‘ਟਾਈਗਰ 3’ ਤੱਕ ਪ੍ਰਸ਼ੰਸਕਾਂ ਨੂੰ ਕਈ ਫਿਲਮਾਂ…

December 27, 2023 4 min read

Manipur to Mumbai : 14 ਸੂਬੇ, 85 ਜ਼ਿਲ੍ਹੇ ਤੇ 6200 km…ਮਨੀਪੁਰ ਤੋਂ ਮੁੰਬਈ ਤੱਕ ਕਾਂਗਰਸ ਕੱਢੇਗੀ ‘ਭਾਰਤ ਨਿਆਂ ਯਾਤਰਾ’, ਪੜ੍ਹੋ ਪੂਰਾ ਪਲਾਨ

ਏਐੱਨਆਈ, ਨਵੀਂ ਦਿੱਲੀ : ਭਾਰਤ ਜੋੜੋ ਯਾਤਰਾ ਤੋਂ ਬਾਅਦ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ‘ਚ ਭਾਰਤ ਨਿਆਂ ਯਾਤਰਾ ਕੱਢਣ ਜਾ ਰਹੀ…

December 27, 2023 2 min read

SA vs IND: ‘ਇਤਿਹਾਸ ਯਾਦ ਰੱਖੇਗਾ ਇਸ ਪਾਰੀ ਨੂੰ’, KL ਰਾਹੁਲ ਨੇ ਛੱਕਾ ਲਗਾ ਕੇ ਪੂਰਾ ਕੀਤਾ ਸੈਂਚੁਰੀਅਨ ‘ਚ ਆਪਣਾ ਸੈਂਕੜਾ, ਬਣਾਇਆ ਵਿਸ਼ਵ ਰਿਕਾਰਡ

ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤੀ ਟੀਮ ਦੇ ਬੱਲੇਬਾਜ਼ ਕੇਐੱਲ ਰਾਹੁਲ ਨੇ ਬਾਕਸਿੰਗ ਡੇ ਟੈਸਟ ਦੇ ਦੂਜੇ ਦਿਨ ਬੁੱਧਵਾਰ ਨੂੰ ਸੈਂਚੁਰੀਅਨ ‘ਚ ਦੱਖਣੀ…

December 27, 2023 2 min read

SBI : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਆਪਣੇ ਕਰੋੜਾਂ ਗਾਹਕਾਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫ਼ਾ

SBI: ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਨਵੇਂ ਸਾਲ ਤੋਂ ਪਹਿਲਾਂ ਆਪਣੇ ਕਰੋੜਾਂ ਗਾਹਕਾਂ ਨੂੰ ਤੋਹਫਾ ਦਿੱਤਾ ਹੈ। SBI…

December 27, 2023 3 min read

Israel Embassy Blast: ਪੁਲਿਸ ਨੂੰ ਧਮਾਕੇ ਵਾਲੀ ਥਾਂ ਤੋਂ ਮਿਲੀ ਚਿੱਠੀ, ਦਰਜ ਹੈ ਸੰਗਠਨ ਦਾ ਨਿਸ਼ਾਨ; ਸਪੈਸ਼ਲ ਸੈੱਲ ਦਰਜ ਕਰ ਸਕਦਾ ਹੈ ਕੇਸ

ਜੇਐੱਨਐੱਨ, ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਸਭ ਤੋਂ ਸੁਰੱਖਿਅਤ ਖੇਤਰ ਚਾਣਕਿਆਪੁਰੀ ਵਿਚ ਸਥਿਤ ਇਜ਼ਰਾਈਲੀ ਦੂਤਘਰ ਦੇ ਪਿੱਛੇ ਕੱਲ੍ਹ ਯਾਨੀ ਮੰਗਲਵਾਰ ਸ਼ਾਮ…

December 27, 2023 2 min read

Salman Khan Birthday: ਕੀ ਤੁਸੀਂ ਜਾਣਦੇ ਹੋ ਬੌਬੀ ਦਿਓਲ ਸਲਮਾਨ ਖਾਨ ਨੂੰ ਕੀ ਕਹਿੰਦੇ ਹਨ, ਕੈਪਸ਼ਨ ਨੇ ਕੀਤਾ ਖੁਲਾਸਾ

ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ: Salman Khan Birthday Wishes: ਬਾਲੀਵੁੱਡ ਦੇ ਦਬੰਗ ਸਲਮਾਨ ਖਾਨ 27 ਸਤੰਬਰ ਨੂੰ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ।…

December 27, 2023 2 min read