ਗੁਜਰਾਤ ਕਤਲੇਆਮ ਵਿਚ 33 ਮੁਸਲਮਾਨਾਂ ਨੂੰ ਸਾੜੇ ਜਾਣ ਦੇ ਮਾਮਲੇ ਵਿਚ 14 ਦੋਸ਼ੀ ਬਰੀ

ਅਹਿਮਦਾਬਾਦ, : ਗੁਜਰਾਤ ਹਾਈਕੋਰਟ ਨੇ ਗੋਧਰਾ ਵਿਚ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈਸ ਦੇ ਇਕ ਡੱਬੇ ਵਿਚ ਅੱਗ ਲਾਉਣ ਦੀ ਘਟਨਾ ਦੇ ਇਕ ਦਿਨ ਬਾਅਦ ਫੈਲੇ ਫਿਰਕੂ ਦੰਗਿਆਂ ਦੌਰਾਨ ਮਹੇਸਾਣਾ ਜ਼ਿਲਾ ਦੇ ਸਰਦਾਰਪੁਰ ਪਿੰਡ ਵਿਚ ਮੁਸਲਮਾਨਾਂ ਦੀਆਂ 22 ਔਰਤਾਂ ਸਮੇਤ 33 ਲੋਕਾਂ ਨੂੰ ਅੱਗ ਲਾ ਕੇ ਕਤਲ ਕਰਨ ਦੇ 31 ਦੋਸ਼ੀਆਂ ਵਿਚੋਂ 14 ਨੂੰ ਅੱਜ ਬਰੀ ਕਰ ਦਿੱਤਾ ਹੈ।

Be the first to comment

Leave a Reply