ਦਰਵਾਜ਼ੇ ਦੇ ਹੈਂਡਲ ਜਾਂ ਬਟਨਾਂ ਤੋਂ ਨਹੀਂ ਫੈਲਦਾ ਕੋਰੋਨਾ, ਨਵੀਂ ਸੋਧ ‘ਚ ਹੋਏ ਵੱਡੇ ਦਾਅਵੇ

ਵਾਇਰਸ ਦੇ ਪ੍ਰਸਾਰ ਦਾ ਮੁੱਖ ਕਾਰਨ ਅੱਖਾਂ ਨੂੰ ਹੱਥ ਲਾਉਣਾ ਨਹੀਂ ਹੈ ਜਦਕਿ ਕੋਰੋਨਾ ਵਾਲੇ ਵਿਅਕਤੀ ਕੋਲ ਹੋਣ ਨਾਲ ਫੈਲਦਾ ਹੈ ਜੋ ਕਿ ਕੋਰੋਨਾ ਵਾਇਰਸ ਤੋਂ ਪੀੜਤ ਹੈ । ਜੇਕਰ ਉਸ ਦਾ ਨੱਕ ਵਗਦਾ ਹੋਵੇ ਜਾਂ ਉਲਟੀ ਆ ਰਹੀ ਹੋਵੇ ਤਾਂ ਉਸ ਤੋਂ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ। ਇਕ ਹੋਰ ਰਸਾਲੇ ਵਿਚ ਛਪੀ ਸੋਧ ਮੁਤਾਬਕ ਸਤ੍ਹਾ ‘ਤੇ ਪਏ ਕੋਰੋਨਾ ਦੇ ਕਣ ਬਹੁਤ ਕਮਜ਼ੋਰ ਹੁੰਦੇ ਹਨ। ਇਸ ਲਈ ਸਭ ਤੋਂ ਵੱਧ ਜ਼ਰੂਰੀ ਮਾਸਕ ਪਾਉਣਾ ਤੇ ਸਮਾਜਕ ਦੂਰੀ ਬਣਾ ਕੇ ਰੱਖਣਾ ਹੈ।

Be the first to comment

Leave a Reply