ਅਮਰੀਕਾ ਨੇ ਸ਼ਾਤਰ ਬੀਬੀ ਨੂੰ ਸੁਣਾਈ ਸਜ਼ਾ, ਸ਼ਾਪਿੰਗ ਮਾਲ ‘ਚੋਂ ਕਰਕੇ ਆਨਲਾਈਨ ਵੇਚਦੀ ਸੀ ਸਮਾਨ

ਚੋਰੀ ਦੀ ਸਜ਼ਾ ਭੁਗਤ ਰਹੀ ਬੀਬੀ ਨੇ ਦੱਸਿਆ ਕਿ ਉਹ ਸ਼ਾਪਲਿਫਟਿੰਗ ਡਿਵਾਇਸ ਦੀ ਵਰਤੋਂ ਕਰਕੇ ਸਮਾਨ ਚੋਰੀ ਕਰਦੀ ਸੀ ਤੇ ਇਕ ਵੱਡੇ ਬੈਗ ਵਿਚ ਇਸ ਨੂੰ ਭਰ ਲੈਂਦੀ ਸੀ। ਜਿਨ੍ਹਾਂ ਲੋਕਾਂ ਨੇ ਉਸ ਕੋਲੋਂ ਸਮਾਨ ਖਰੀਦਿਆ, ਉਨ੍ਹਾਂ ਨੇ ਉਸ ਦੇ ਖਾਤੇ ਵਿਚ 3.8 ਮਿਲੀਅਨ ਅਮਰੀਕੀ ਡਾਲਰ ਪਾਏ ਸਨ। ਜ਼ਿਕਰਯੋਗ ਹੈ ਕਿ 2019 ਵਿਚ ਉਸ ਨੂੰ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ।

Be the first to comment

Leave a Reply