ਸਪੋਰਟਸ ਡੈਸਕ, ਨਵੀਂ ਦਿੱਲੀ : ਹਰ ਸਾਲ 31 ਦਸੰਬਰ ਦੀ ਰਾਤ ਨੂੰ ਹਰ ਕੋਈ ਅਗਲੀ ਸਵੇਰ ਦੀ ਉਡੀਕ ਕਰਦਾ ਹੈ। ਅਗਲੇ ਸਾਲ ਉਹ ਕੀ ਸੰਕਲਪ ਲੈਣਗੇ, ਇਸ ‘ਤੇ ਸਾਰਿਆਂ ਦੀ ਨਜ਼ਰ ਰਹਿੰਦੀ ਹੈ। ਅਜਿਹੇ ‘ਚ ਖਿਡਾਰੀਆਂ ਦੀ ਅਪਡੇਟ ਜਾਣਨ ਨੂੰ ਲੈ ਕੇ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਉਤਸੁਕਤਾ ਰਹਿੰਦੀ ਹੈ ਕਿ ਕੌਣ ਅੱਜ ਦੇ ਦਿਨ ਕੀ ਕਰ ਰਿਹਾ ਹੈ। ਇਸ ਦੌਰਾਨ ਤੁਹਾਨੂੰ ਪਲ-ਪਲ ਦੀ ਅਪਡੇਟ ਦੇਣ ਜਾ ਰਹੇ ਹਾਂ ਕਿ ਕਿਸ ਐਥਲੀਟ ਨੇ ਅੱਜ ਦੇ ਦਿਨ ਕਿਵੇਂ ਸਾਰਿਆਂ ਨੂੰ ਵਧਾਈ ਦਿੱਤੀ ਤੇ ਨਵੇਂ ਸਾਲ ਲਈ ਉਸ ਨੇ ਕਿਹੜੇ ਟੀਚੇ ਮਿੱਥੇ।

ਯਵਰਾਜ ਸਿੰਘ ਨੇ ਦਿੱਤੀ ਨਵੇਂ ਸਾਲ ਦੀ ਵਧਾਈ

ਸੁਰੇਸ਼ ਰੈਨਾ ਨੇ ਨਵੇਂ ਸਾਲ ਮੌਕੇ ਦਿੱਤੀ ਵਧਾਈ

ਗੌਤਮ ਗੰਭੀਰ ਨੇ ਦਿੱਤੀ ਨਵੇਂ ਸਾਲ ਦੀ ਵਧਾਈ