ਚੀਨ ਦੀਆਂ ਭਾਰਤ ਵਿਰੁੱਧ ਚਾਲਾਂ ਰਹੀਆਂ ਅਸਫਲ : ਅਮਰੀਕੀ ਰਸਾਲਾ

ਵਾਸ਼ਿੰਗਟਨ- ਅਮਰੀਕਾ ਦੀ ਇਕ ਮਸ਼ਹੂਰ ਪੱਤਰਿਕਾ ‘ਦਿ ਵੀਕ’ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮੁਤਾਬਕ ਚੀਨੀ ਰਾਸ਼ਟਰਪਤੀ ਨੇ ਭਾਰਤ ਵਿਚ ਪੀ. ਐੱਲ. ਏ. ਦੀ ਘੁਸਪੈਠ ਦੀ ਯੋਜਨਾ ਨੂੰ ਹਰੀ ਝੰਡੀ ਦੇ ਕੇ ਆਪਣੇ ਭਵਿੱਖ ਨੂੰ ਖਤਰੇ ਵਿਚ ਪਾ ਦਿੱਤਾ ਹੈ। ਚੀਨੀ ਫ਼ੌਜ ਦੀ ਇਹ ਸਾਜਸ਼ ਬੁਰੀ ਤਰ੍ਹਾਂ ਨਾਲ ਫ਼ੇਲ੍ਹ ਰਹੀ ਹੈ ਕਿਉਂਕਿ ਭਾਰਤ ਦੀ ਫ਼ੌਜ ਨੇ ਅਪ੍ਰਤੱਖ ਰੂਪ ਨਾਲ ਚੀਨੀ ਫ਼ੌਜ ਨੂੰ ਭਿਆਨਕ ਜਵਾਬ ਦਿੱਤਾ ਹੈ ਅਤੇ ਚੀਨ ਦੀ ਇਹ ਕੋਸ਼ਿਸ਼ ਅਸਫਲ ਰਹੀ ਹੈ।ਅਮਰੀਕੀ ਪੱਤਰਿਕਾ ਦਿ ਵੀਕ ਦੇ ਲੇਖਕ ਗਾਰਡਨ ਜੀ ਚਾਂਗ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਚੀਨੀ ਫ਼ੌਜ ਨੂੰ ਜ਼ੋਰਦਾਰ ਹਾਰ ਦਿੱਤੀ ਹੈ ਅਤੇ ਹੁਣ ਭਾਰਤ ਨੂੰ ਸ਼ੀ ਜਿਨਪਿੰਗ ਦੇ ਅਗਲੇ ਕਦਮ ‘ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ। ਭਾਰਤ ਵਿਚ ਚੀਨੀ ਫ਼ੌਜ ਦੇ ਹਾਲੀਆ ਹਾਈ ਪ੍ਰੋਫਾਇਲ ਘੁਸਪੈਠ ਦਾ ਰਚਨਾਕਾਰ ਦੱਸਿਆ ਹੈ।

Be the first to comment

Leave a Reply