ਲੌਂਗ ਦੇ ਵੀ ਹੁੰਦੇ ਨੇ ਬੜੇ ਫਾਇਦੇ ਜਾਣੋ

  • ਲੌਂਗ ਵਿਚ ਐਂਟੀਬਾਇਓਟਿਕ ਹੁੰਦੇ ਹਨ ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਜ਼ਖਮ ਹੋਵੇ ਉਹ ਜਲਦੀ ਠੀਕ ਹੋ ਜਾਂਦਾ ਹੈ । ਐਂਟੀਆੱਕਸੀਡੈਂਟਸ ਲੌਂਗ ਦੇ ਵਿਚ ਐਂਟੀਆੱਕਸੀਡੈਂਟਸ ਹੂੰਦੇ ਹਨ ਜੋ ਤੁਹਾਡੀ ਸਕਿਨ ਨੂੰ ਸੋਫਟ ਅਤੇ ਸ਼ਾਇਨੀ ਕਰਦੇ ਹਨ, ਲੌਂਗ ਦੇ ਪਾਣੀ ਦੀ ਸਟੀਮ ਲੈਣਾ ਫਾਇਦੇਮੰਦ ਹੂੰਦਾ ਹੈ
  • ਲੌਂਗ ਵਿਚ ਇਮਿਉੂਨੀਟੀ ਲੈਵਲ ਜ਼ਿਆਦਾ ਹੂੰਦਾ ਹੈ ਲੌਂਗ ਖਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ । ਪੋਟੈਂਸ਼ੀਅਲ ਲੌਂਗ ਵਿਚ ਪੋਟੈਂਸ਼ੀਅਲ ਹੂੰਦੇ ਹਨ ਜੋ ਸਰੀਰ ਨੂੰ ‘ਚ ਚੁਸਤੀ ਪੈਦਾ ਕਰਦੇ ਹਨ । ਵਿਟਾਮਿਨ ਅ ਲੌਂਗ ਵਿਚ ਵਿਟਾਮਿਨ ਅ ਦੀ ਮਾਤਰਾ ਵਧੇਰੇ ਹੁੰਦੀ ਹੈ ਜਿਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੂੰਦੀ ਹੈ।
  • ਡਾਇਜੈਸ਼ਨ ਲੌਂਗ ਖਾਣ ਨਾਲ ਮੂੰਹ ‘ਚ ਸਲਾਈਵਾ ਜ਼ਿਆਦਾ ਬਣਦਾ ਹੈ ਜਿਸ ਨਾਲ ਡਾਇਜੈਸ਼ਨ ਪ੍ਰੋਬਲਮ ਠੀਕ ਹੁੰਦੀ ਹੈ ਅਤੇ ਐਸੀਡਿਟੀ ਤੋਂ ਰਾਹਤ ਮਿਲਦੀ ਹੈ । ਕੋਲੈਸਟ੍ਰੋਲ ਲੌਂਗ ਖਾਣ ਨਾਲ ਕੋਲੈਸਟ੍ਰੋਲ ਦੀ ਸੱਮਸਿਆ ਘੱਟਦੀ ਹੈ ਅਤੇ ਹਾਰਟ ਅਟੈਕ ਦਾ ਖਤਰਾ ਨਹੀਂ ਰਹਿੰਦਾ ।
  • ਸਾਈਨਸ ਦੀ ਸੱਮਸਿਆ ਤੌਂ ਰਾਹਤ ਲੌਂਗ ਵਿਚ ਯੁਜੇਨੱਾਲ ਹੁੰਦਾ ਹੈ ਜੋ ਸਾਈਨਸ ਦੀ ਪ੍ਰੋਬਲਮ ਤੋਂ ਰਾਹਤ ਦਿੰਦਾ ਹੈ ਇਸ ਦੇ ਲਈ ਸਵੇਰੇ ਸ਼ਾਮ ਦੋ ਵਾਰ ਲੌਂਗ ਦੀ ਚਾਹ ਬਣਾ ਕੇ ਪੀਓ।
  • ਲੌਂਗ ਦੀ ਚਾਹ ਚਾਹ ਵਿਚ ਲੌਂਗ ਪਾ ਕੇ ਪੀਣ ਨਾਲ ਸਰੀਰ ‘ਚ ਮੌਜੁਦ ਟੌਕਸਿਨਸ ਦੂਰ ਹੁੰਦੇ ਹਨ ਜਿਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ।

Be the first to comment

Leave a Reply