ਲਖਨਊ:-ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਵਿੱਚ ਪੁਲੀਸ ਨੂੰ ਸੂਚਿਤ ਕੀਤਾ ਗਿਆ ਕਿ ਉਹ ਕ੍ਰਿਸਮਸ ਮਨਾਉਣ ਵਾਲੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ।ਇੱਕ ਹਿੰਦੂ ਗਰੱਪ ਕ੍ਰਿਮਿਸ ਸਬੰਧੀ ਧਮਕੀ ਭਰੇ ਪੱਤਰ ਭੇਜੇ ਹਨ।ਸੂਤਰਾਂ ਅਨੁਸਾਰ ਹਿੰਦੂ ਜਾਗਰਣ ਮੰਚ ਵੱਲੋਂ ਸਕੂਲਾਂ ਨੂੰ ਚਿੱਠੀਆ ਭੇਜੀਆਂ ਗਈਆਂ ਹਨ ਜਿਸ ਵਿਚ ਉਨਾ ਚਿਤਾਵਨੀ ਦਿੱਤੀ ਹੈ ਕਿ ਜਿਹੜੇ ਸਕੂਲ ਕ੍ਰਿਸਮਿਸ ਮਨਾਉਣਗੇ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ।ਇਹ ਲੈਟਰ ਹਿੰਦੂ ਜਾਗਰਣ ਮੰਚ ਵੱਲੋਂ ਸਕੂਲਾਂ ਨੂੰ ਲਿਖੀ ਗਈ ਹੈ।ਸੋਨੂੰ ਸਵਿਤਾ ਜੋ ਕਿ ਹਿੰਦੂ ਜਾਗਰਣ ਮੰਚ ਦੀ ਕਾਰਕੁਨ ਹੈ ਉਸਨੇ ਕਿਹਾ ਕਿ ਹਿੰਦੂ ਵਿਦਿਆਰਥੀਆਂ ਨੂੰ ਕ੍ਰਿਚੀਅਨ ਬਣਾਇਆ ਜਾ ਰਿਹਾ ਹੈ ਕ੍ਰਿਸਮਿਸ ਮਨਾਉਣ ਦੇ ਬਹਾਨੇ ਉਨ੍ਹਾਂ ਨੂੰ ਇਸਾਈ ਮੱਤ ਵੱਲ ਪ੍ਰੇਰਤ ਕੀਤਾ ਜਾ ਰਿਹਾ ਹੈ ਜੋ ਕਿ ਅਸੀਂ ਕਦੇ ਵੀ ਸਹਿਣ ਨਹੀਂ ਕਰਾਂਗੇ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


