Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਕੈਨੇਡਾ ਸਰਕਾਰ ਨੇ ਇਸ ਵੀਜ਼ੇ ‘ਤੇ ਗਏ ਲੋਕਾਂ ਨੂੰ ਦਿੱਤੀ ਵੱਡੀ ਰਾਹਤ

By uscreative Published 2 min read

ਇਸ ਦੇ ਲਈ ਸ਼ਰਤ ਇਹ ਹੈ ਕਿ ਉਨ੍ਹਾਂ ਕੋਲ ਆਫਰ ਲੈਟਰ ਹੋਵੇ ਤੇ ਬਾਕੀ ਆਮ ਸ਼ਰਤਾਂ ਜੋ ਪਹਿਲਾਂ ਵੀ ਲਾਗੂ ਕੀਤੀਆਂ ਜਾਂਦੀਆਂ ਹਨ, ਮੰਨੀਆਂ ਜਾਣ।

ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਤੋਂ ਬਹੁਤ ਘੱਟ ਲੋਕ ਕੈਨੇਡਾ ਆ ਰਹੇ ਹਨ, ਅਜਿਹੇ ਵਿਚ ਖੇਤਾਂ, ਫਾਰਮਾਂ ਤੇ ਹੋਰ ਕਈ ਥਾਵਾਂ ‘ਤੇ ਕਾਮਿਆਂ ਦੀ ਘਾਟ ਹੈ। ਇਸ ਲਈ ਕੈਨੇਡਾ ਸਰਕਾਰ ਨੇ ਉੱਥੇ ਮੌਜੂਦ ਵਿਜ਼ਟਰਾਂ ਨੂੰ ਇਹ ਖੁੱਲ੍ਹ ਦਿੱਤੀ ਹੈ ਕਿ ਉਹ ਇੱਥੇ ਕੰਮ ਕਰ ਸਕਦੇ ਹਨ।

ਯੋਗਤਾ ਦੇ ਮਾਪਦੰਡ ਨੂੰ ਪੂਰਾ ਕਰਨ ਵਾਲੇ ਵਿਜ਼ਟਰ ਨਵੀਂ ਅਸਥਾਈ ਇਮੀਗ੍ਰੇਸ਼ਨ ਨੀਤੀ ਲਈ ਅਰਜ਼ੀ ਦੇ ਸਕਦੇ ਹਨ, ਜਿਸ ਵਿਚ ਸੁਪਰ ਵੀਜ਼ਾ ਧਾਰਕ, ਕਾਰੋਬਾਰੀ ਵਿਜ਼ਟਰ ਅਤੇ ਉਹ ਲੋਕ ਸ਼ਾਮਲ ਹੁੰਦੇ ਹਨ, ਜੋ ਗਲੋਬਲ ਸਕਿੱਲ ਸਟੈਟਰਜੀ ਵਰਕ ਪਰਮਿਟ ਛੋਟ ਰਾਹੀਂ ਕੈਨੇਡਾ ਆਏ ਸਨ। ਬਹੁਤੇ ਲੋਕਾਂ ਦੀ ਮੰਗ ਹੈ ਕਿ ਵਰਕ ਪਰਮਿਟ ਵਾਲਿਆਂ ਨੂੰ ਹੀ ਪੱਕੇ ਕਰ ਦਿੱਤਾ ਜਾਵੇ ਅਤੇ ਕਈ ਲੋਕ ਇਸ ਲਈ ਪਟੀਸ਼ਨਾਂ ਵੀ ਪਾ ਰਹੇ ਹਨ। ਅਜਿਹਾ ਹੁੰਦਾ ਹੈ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp