ਸਰੀ ਦੀ ‘ਆਵਰ ਸਿਟੀ ਮੁਹਿੰਮ’ ਮਹੱਲਾ ਪ੍ਰੋਜੈਕਟਾਂ ਅਤੇ ਭਾਈਚਾਰਕ ਇਕਜੁੱਟਤਾ ਨਾਲ ਨਵੀਆਂ ਪੁਲਾਂਘਾਂ ਪੁੱਟ ਰਹੀ ਹੈ
ਸਰੀ, ਬੀ.ਸੀ. – ਸਰੀ ਦੀ ‘ਸਾਡਾ ਸ਼ਹਿਰ ਮੁਹਿੰਮ’ (Our City Campaign) 2025 ਵਿੱਚ ਇੱਕ ਨਵੇਂ ਮੀਲ ਪੱਥਰ ‘ਤੇ ਪਹੁੰਚ ਗਈ ਹੈ। ਸੈਂਕੜੇ ਸਰੀ ਨਿਵਾਸੀਆਂ ਵੱਲੋਂ ਉਨ੍ਹਾਂ 140 ਮਹੱਲਾ ਪ੍ਰੋਜੈਕਟਾਂ (neighbourhood


