
Rashmika Mandanna ਦੇ ਡੀਪਫੇਕ ਵੀਡੀਓ ਮਾਮਲੇ ਤੋਂ ਬਾਅਦ ਸਰਕਾਰ ਦਾ ਸਖ਼ਤ ਰੁਖ, ਸ਼ਿਕਾਇਤ ਮਿਲਣ ‘ਤੇ 24 ਘੰਟਿਆਂ ‘ਚ ਹਟਾਉਣਾ ਪਵੇਗਾ ਕੰਟੈਂਟ
ਮਨੋਰੰਜਨ ਡੈਸਕ, ਨਵੀਂ ਦਿੱਲੀ : ਰਸ਼ਮਿਕਾ ਮੰਡਾਨਾ ਹਾਲ ਹੀ ਵਿੱਚ ਆਪਣੇ ਡੀਪਫੇਕ ਵੀਡੀਓ ਕਰਕੇ ਸੁਰਖੀਆਂ ਵਿਚ ਆਈ ਸੀ। ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ








