ਗੁਰਦਾਸਪੁਰ ‘ਚ ਸ਼ਿਵ ਸੈਨਾ ਨੇਤਾ ‘ਤੇ ਗੋਲੀਆਂ ਚਲਾਈਆਂ

October 28, 2016 SiteAdmin 0

ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਜ਼ਿਲ•ੇ ਦੇ ਚੰਦੂ ਪਿੰਡ ਵਿਚ ਵੀਰਵਾਰ ਨੂੰ ਇਕ ਨਿਹੰਗ ਸਿੰਘ ਨੇ ਹਿੰਦੋਸਤਾਨ ਸ਼ਿਵ ਸੈਨਾ ਦੇ ਪੰਜਾਬ ਇੰਚਾਰਜ ਸੁਰਜੀਤ ਸਿੰਘ ਬਿੱਲਾ ਉੱਤੇ […]

ਸਰਬੱਤ ਖ਼ਾਲਸਾ ਦੇ ਵਿਧੀ ਵਿਧਾਨ ਲਈ ਪੰਜਾਂ ਸਿੰਘਾਂ ਨੇ 11 ਮੈਂਬਰੀ ਕਮੇਟੀ ਬਣਾਈ

October 28, 2016 SiteAdmin 0

ਚੰਡੀਗੜ੍ਹ: ਕੱਲ੍ਹ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਚੰਡੀਗੜ੍ਹ ਦੇ ਸੈਕਟਰ 38-ਬੀ ਦੇ ਗੁਰਦੁਆਰਾ ਸਾਹਿਬ (ਸ਼ਾਹਪੁਰ) ਵਿਖੇ ਹੋਈ ਮੀਟਿੰਗ ਵਿਚ ਹਿੱਸਾ ਲਿਆ। ਇਨ੍ਹਾਂ ਜਥੇਬੰਦੀਆਂ ‘ਚ ਅਖੰਡ […]

ਰਾਜਨੀਤੀ ਨਾਲ ਸੰਬੰਧਿਤ ਮਾਮਲਿਆਂ ‘ਚ ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ : ਅਜੇ ਦੇਵਗਨ

October 28, 2016 SiteAdmin 0

ਮੁੰਬਈ— ਬਾਲੀਵੁੱਡ ਅਭਿਨੇਤਾ ਅਤੇ ਫਿਲਮਕਾਰ ਅਜੇ ਦੇਵਗਨ ਦਾ ਕਹਿਣਾ ਹੈ ਕਿ ਰਾਜਨੀਤੀ ਨਾਲ ਸੰਬੰਧਿਤ ਮਾਮਲਿਆਂ ‘ਚ ਅਸੀਂ ਅਸੁਰੱਖਿਅਤ ਮਹਿਸੂਸ ਕਰਦੇ ਹਾਂ ਅਤੇ ਰਾਜਨੀਤੀ ਤੋਂ ਦੂਰ […]

ਪਾਕਿ ਕਲਾਕਾਰ ਵਿਵਾਦ ‘ਤੇ ਬੋਲੇ ਜਾਨ ਇਬਰਾਹਿਮ, ਦੇਸ਼ ਪਹਿਲਾਂ ਆਉਂਦਾ ਹੈ

October 28, 2016 SiteAdmin 0

ਮੁੰਬਈ, 22 ਅਕਤੂਬਰ: ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਵਿਚ ਕੰਮ ਕਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਜਾਂ ਨਹੀਂ, ਇਸ ਬਹਿਸ ‘ਤੇ ਬਾਲੀਵੁਡ ਸਟਾਰ ਜਾਨ ਇਬਰਾਹਿਮ ਦਾ […]

1 2 3 4 5 16