ਜਗਦੇਵ ਗਰੇਵਾਲ, ਜੋਧਾਂ : ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਵਿਖੇ ਮਹਾਨ ਕਵੀ ਦਰਬਾਰ ਤੇ ਮਹੀਨਾਵਾਰ ਅਧਿਆਤਮਿਕ ਗੁਰਮਤਿ ਸਮਾਗਮ ਕਰਵਾਇਆ ਗਿਆ।

ਸਮਾਗਮ ਦੌਰਾਨ ਗੁੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਵੱਲੋਂ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਮੌਕੇ ਕਰਵਾਏ ਕਵੀ ਦਰਬਾਰ ‘ਚ ਹਰਜਿੰਦਰ ਸਿੰਘ ਕੁੱਪ ਰੋਹੀੜਾ, ਪ੍ਰਰੀਤ ਸਿੰਘ ਸੰਦਲ, ਦਰਸ਼ਨ ਸਿੰਘ ਦਰਦੀ, ਨਿਰਮਲ ਸਿੰਘ, ਪਿੰ੍ਸੀਪਲ ਜਗਮੀਤ ਸਿੰਘ ਪੰਧੇਰ, ਪਵਲੀਨ ਕੌਰ, ਪਰਮਵੀਰ ਸਿੰਘ, ਬਹਾਦਰ ਸਿੰਘ, ਜਿੰਮੀ ਅਹਿਮਦਗੜ੍ਹ ਤੇ ਜੰਗ ਸਿੰਘ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ‘ਚ ਹਾਜ਼ਰੀ ਲਗਵਾਈ।

ਇਸ ਮੌਕੇ ਪ੍ਰਰੀਤ ਮਹਿੰਦਰ ਸਿੰਘ ਬੇਦੀ ਸਮਰਾਲਾ, ਦਰਸ਼ਨ ਸਿੰਘ ਪਾਗਲੀਆ, ਸੁਖਦੇਵ ਸਿੰਘ ਮਕਸੂਦੜਾ, ਡਾ. ਗੁਰਿੰਦਰ ਕੌਰ, ਦਿਲਪ੍ਰਰੀਤ ਕੌਰ, ਪਰਮਜੀਤ ਸਿੰਘ ਧਲੇਰ, ਹਰਜੀਤ ਸਿੰਘ, ਪਰਮਜੀਤ ਸਿੰਘ ਭਾਮੀਆਂ, ਗੁਰਪ੍ਰਰੀਤ ਸਿੰਘ, ਕੇਵਲ ਸਿੰਘ ਵਿਰਦੀ, ਪ੍ਰਰੀਤਮ ਸਿੰਘ ਬੌੜਆਈ, ਭਾਈ ਸੁਖਦੀਪ ਸਿੰਘ ਸਹਾਰਨਮਾਜਰਾ, ਜਸਵੰਤ ਸਿੰਘ ਡੇਹਲੋਂ, ਗੁੁਰਮੇਲ ਸਿੰਘ ਕੈਂਥ, ਗੁਲਜ਼ਾਰ ਸਿੰਘ ਫੌਜੀ, ਰਾਜਿੰਦਰ ਸਿੰਘ ਅਗੇਤਾ, ਕੁਲਵਿੰਦਰ ਸਿੰਘ ਛਪਾਰ, ਸੁੁਰਜੀਤ ਸਿੰਘ ਕਾਲਾ, ਪਰਮਿੰਦਰ ਸਿੰਘ ਖੱਟੜਾ, ਸੋਨੀ ਬੌੜਆਈ, ਰਾਗੀ ਸਤਪਾਲ ਸਿੰਘ, ਸੋਨੀ, ਜੱਥੇਦਾਰ ਸੁਖਦੀਪ ਸਿੰਘ ਨਿਰਮਲੇ, ਗੁਰਮੇਲ ਸਿੰਘ ਫੌਜੀ ਆਦਿ ਹਾਜ਼ਰ ਸਨ।