ਪੱਤਰ ਪੇ੍ਰਰਕ, ਖੰਨਾ : ਪੰਜਾਬ ਸਕੂਲ ਖੇਡਾਂ ਅਥਲੈਟਿਕਸ ‘ਚ ਜ਼ਿਲ੍ਹਾ ਪੱਧਰ ‘ਤੇ ਡੀਏਵੀ ਪਬਲਿਕ ਸਕੂਲ ਖੰਨਾ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਜਤਿਨ ਪਾਸੀ ਨੇ ਅੰਡਰ-17 ਡਿਸਕਸ ਥੋ੍ ‘ਚ ਸੋਨੇ ਦਾ ਤਗਮਾ ਤੇ ਅੱਠਵੀਂ ਜਮਾਤ ਦੇ ਯੁਵਰਾਜ ਸਿੰਘ ਨੇ ਅੰਡਰ-14 ‘ਚ 80 ਮੀਟਰ ਅੜਿੱਕਾ ਦੌੜ ‘ਚ ਕਾਂਸੇ ਦਾ ਤਗਮਾ ਜਿੱਤਿਆ। ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਰਾਪਤੀ ‘ਤੇ ਸਕੂਲ ਪਿੰ੍ਸੀਪਲ ਅਨੁਜਾ ਭਾਰਦਵਾਜ ਨੇ ਵਧਾਈ ਦਿੱਤੀ ਤੇ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਅਥਲੈਟਿਕਸ ‘ਚ ਡੀਏਵੀ ਸਕੂਲ ਨੇ ਹਾਸਲ ਕੀਤੇ ਦੋ ਤਗਮੇ



