ਸਟਾਫ ਰਿਪੋਰਟਰ, ਖੰਨਾ : ਕਾਰ ਦੀ ਟੱਕਰ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਕਾਰਨ ਇਲਾਜ ਦੌਰਾਨ ਵਿਅਕਤੀ ਦੀ ਲੱਤ ਕੱਟਣੀ ਗਈ। ਸਤਵਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਨਸਰਾਲੀ ਨੇ ਦੱਸਿਆ ਬੀਤੇ ਦਿਨ ਉਹ ਮਾਲੇਰਕੋਟਲਾ ਰੋਡ ਖੰਨਾ ਵਿਖੇ ਦੀਪਕ ਢਾਬਾ ਕੋਲ ਪੈਦਲ ਸੜਕ ਪਾਰ ਰਿਹਾ ਸੀ ਤਾਂ ਖੰਨਾ ਵੱਲੋਂ ਇਕ ਤੇਜ ਰਫ਼ਤਾਰ ਕਾਰ ਉਸ ‘ਚ ਆ ਵੱਜੀ, ਜਿਸ ਦੇ ਦੋਵੇਂ ਟਾਇਰ ਉਸ ਦੀ ਖੱਬੀ ਲੱਤ ਉਪਰੋਂ ਲੰਘ ਗਏ। ਕਾਰ ਡਰਾਈਵਰ ਮੌਕੇ ਤੋਂ ਆਪਣੀ ਕਾਰ ਭਜਾ ਕੇ ਲੈ ਗਿਆ। ਇਲਾਜ ਉਸ ਦੀ ਲੱਤ ਕੱਟਣੀ ਪਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ



