ਪੱਤਰ ਪੇ੍ਰਰਕ, ਜਲੰਧਰ : 15 ਸਤੰਬਰ ਨੂੰ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ 220 ਕੇਵੀ ਬਾਦਸ਼ਾਹਪੁਰ ਸ/ਸਟੇਸ਼ਨ ਤੋਂ ਚਲਦੇ 11 ਕੇਵੀ ਨੰਗਲ ਪੁਰਦਲ, 11 ਕੇਵੀ ਕਾਦੀਆਂ, 11 ਕੇਵੀ ਕੋਲਡ ਸਟੋਰ ਤੇ 66 ਕੇਵੀ ਅਰਬਨ ਅਸਟੇਟ ਸਬ-ਸਟੇਸ਼ਨ ਤੋਂ ਚਲਦੇ 11 ਕੇਵੀ ਰਾਇਲ ਰੈਜੀਡੈਂਸੀ ਫੀਡਰ ਉਪਰ ਰੋਡ ਵਾਈਡਨਿੰਗ ਦਾ ਕੰਮ ਤੇ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਪਿੰਡ ਕਾਦੀਆਂ, ਉਸਮਾਨਪੁਰ, ਨੰਗਲ ਪੁਰਦਿਲ, ਅਲੀਪੁਰ, ਖਾਂਬੜਾ ਦਾ ਕੁਝ ਇਲਾਕਾ, ਧਨਾਲ ਕਲਾਂ, ਈਕੋ ਹੋਮਸ ਤੇ ਜਲੰਧਰ ਹਾਈਟਸ ਆਦਿ ਇਲਾਕਿਆਂ ਦੀ ਸਪਲਾਈ ਵੀ ਪ੍ਰਭਾਵਿਤ ਰਹੇਗੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


