ਚੋਪੜਾ ਨੇ ਅਮਰੀਕੀ ਓਪਨ ਦੇ ਲਈ ਕੀਤਾ ਕੁਆਲੀਫਾਈ

ਸਮਿੱਟ— ਡੈਨੀਅਲ ਚੋਪੜਾ ਨੇ 2012 ਤੋਂ ਬਾਅਦ ਪਹਿਲੀ ਵਾਰ ਕਿਸੇ ਮੇਜਰ ਟੂਰਨਾਮੈਂਟ ਦੇ ਲਈ ਕੁਆਲੀਫਾਈ ਕੀਤਾ, ਜਦੋ ਉਨ੍ਹਾਂ ਨੇ 36 ਹੋਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਗਲੇ ਹਫਤੇ ਹੋਣ ਵਾਲੇ ਅਮਰੀਕੀ ਓਪਨ ‘ਚ ਜਗ੍ਹਾ ਬਣਾਈ। ਨਿਊਜਸਰਸੀ ਦੇ ਸਮਿੱਟ ‘ਚ ਕੁਆਲੀਫਾਈ ‘ਚ ਹਿੱਸਾ ਲੈ ਰਹੇ ਚੋਪੜਾ 80 ਖਿਡਾਰੀਆਂ ‘ਚ 66 ਅਤੇ 65 ਦੇ ਸਕੋਰ ਨਾਲ ਕੁਲ 11 ਅੰਡਰ 131 ਦੇ ਸਕੋਰ ਨਾਲ ਚੋਟੀ ‘ਤੇ ਰਹੇ ਅਤੇ ਸਾਲ ਦੇ ਦੂਸਰੇ ਮੇਜਰ ਲਈ ਕਆਲੀਫਾਈ ਕੀਤਾ।

Be the first to comment

Leave a Reply