ਸੈਫ ਅਲੀ ਖਾਨ ਨੇ ਸਾਈਨ ਕੀਤੀ ਅਗਲੀ ਫਿਲਮ

‘ਹੈਪੀ ਐੈਂਡਿੰਗ’ ਅਤੇ ‘ਫੈਂਟਮ’ ਸਫਲ ਨਹੀਂ ਰਹੀਆਂ ਤੇ ਸੈਫ ਦੇ ਕੋਲ ਸਿਰਫ ਦੀ ਹੀ ਫਿਲਮ ਸੀ। ਵਿਸ਼ਾਲ ਦੇ ਨਾਲ ਦੂਜੇ ਵਿਸ਼ਵ ਯੁੱਧ ਦੀ ਕਹਾਣੀ ‘ਤੇ ਆਧਾਰਤ ਫਿਲਮ ਕਰ ਦੇ ਬਾਅਦ ਸੈਫ ਅਲੀ ਖਾਨ ਨੇ ਹੁਣ ਆਪਣੀ ਅਗਲੀ ਫਿਲਮ ਸਾਈਨ ਕਰ ਲਈ ਹੈ। ਉਹ ਅਕਸ਼ਤ ਵਰਮਾ ਦੇ ਨਿਰਦੇਸ਼ਨ ਵਾਲੀ ਇੱਕ ਫਿਲਮ ਵਿੱਚ ਨਜ਼ਰ ਆਉਣਗੇ।ਅਕਸ਼ਤ ਨੇ ੨੦੧੧ ਵਿੱਚ ਰਿਲੀਜ਼ ਫਿਲਮ ‘ਡੇਹਲੀ ਬੈਲੀ’ ਲਿਖੀ ਸੀ। ਇਸ ਨਵੀਂ ਫਿਲਮ ਦੇ ਲੇਖਨ ਨਾਲ ਵੀ ਅਕਸ਼ਤ ਜੁੜੇ ਹਨ। ਸੈਫ ਨੂੰ ਇਹ ਰੋਮਾਂਟਿਕ-ਕਾਮੇਡੀ ਪਸੰਦ ਆਈ ਹੈ। ਹੁਣ ਫਿਲਮ ਦੀ ਹੀਰੋਇਨ ਦੀ ਤਲਾਸ਼ ਜਾਰੀ ਹੈ।

Be the first to comment

Leave a Reply