ਜਲਾਲਾਬਾਦ ਤੋਂ ਰਮਿੰਦਰ ਸਿੰਘ ਆਵਲਾ 16,571 ਵੋਟਾਂ ਨਾਲ ਜਿੱਤੇ। ਰਮਿੰਦਰ ਆਵਲਾ ਪਹਿਲੇ ਗੇੜ ਤੋਂ ਹੀ ਅੱਗੇ ਚੱਲ ਰਹੇ ਸਨ। ਮੁਕੇਰੀਆਂ ‘ਚ ਫ਼ਸਵਾਂ ਮੁਕਾਬਲਾ ਸੀ। ਕਾਂਗਰਸ ਦੀ ਇੰਦੂ ਬਾਲਾ ਨੇ ਭਾਜਪਾ ਦੇ ਜੰਗੀਲਾਲ ਮਹਾਜਨ ਨੂੰ 3,440 ਵੋਟਾਂ ਨਾਲ ਮਾਤ ਦਿੱਤੀ। ਇੰਦੂ ਬਾਲਾ ਨੂੰ ਕੁੱਲ 53,910 ਵੋਟਾਂ ਪਈਆਂ ਜਦਕਿ ਜੰਗੀਲਾਲ ਨੂੰ 50,470 ਵੋਟਾਂ ਮਿਲੀਆਂ। ਦਾਖਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ 14,676 ਵੋਟਾਂ ਲੈ ਕੇ ਜੇਤੂ ਬਣੇ। ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ 49,215 ਵੋਟਾਂ ਲੈ ਕੇ 26,116 ਨਾਲ ਜਿੱਤ ਦਰਜ ਕੀਤੀ। ਭਾਜਪਾ ਦੇ ਉਮੀਦਵਾਰ ਰਾਜੇਸ਼ ਬਾਘਾ ਨੂੰ 23,099 ਵੋਟਾਂ ਮਿਲੀਆਂ। ਫਗਵਾੜਾ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂ ਵਾਲੇ ਨੂੰ 704 ਵੋਟਾਂ ਹੀ ਮਿਲੀਆਂ।

ਵਿਧਾਨ ਸਭਾ ਹਲਕਾ ਫਗਵਾੜਾ- ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਜੇਤੂ

ਫਗਵਾੜਾ 17ਵਾਂ ਗੇੜ

ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ (49215)

ਭਾਜਪਾ- ਰਾਜੇਸ਼ ਬਾਘਾ (23099)

ਫਗਵਾੜਾ 14ਵਾਂ ਗੇੜ

ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ (44145)

ਭਾਜਪਾ- ਰਾਜੇਸ਼ ਬਾਘਾ (20925)

ਆਪ- ਸੰਤੋਸ਼ ਕੁਮਾਰ ਗੋਗੀ (2637)

ਬਸਪਾ- ਭਗਵਾਨ ਦਾਸ (12897)

ਫਗਵਾੜਾ : 12ਵਾਂ ਗੇੜ

ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ (35673)

ਭਾਜਪਾ- ਰਾਜੇਸ਼ ਬਾਘਾ (17369)

ਆਪ- ਸੰਤੋਸ਼ ਕੁਮਾਰ ਗੋਗੀ (2456)

ਬਸਪਾ- ਭਗਵਾਨ ਦਾਸ (11174)

ਲਿਪ- ਜਰਨੈਲ ਨੰਗਲ (6945)

ਫਗਵਾੜਾ : ਗਿਆਰਵਾਂ ਗੇੜ

ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ (31830)

ਭਾਜਪਾ- ਰਾਜੇਸ਼ ਬਾਘਾ (16098)

ਆਪ- ਸੰਤੋਸ਼ ਕੁਮਾਰ ਗੋਗੀ (2380)

ਬਸਪਾ- ਭਗਵਾਨ ਦਾਸ (10628)

ਲਿਪ- ਜਰਨੈਲ ਨੰਗਲ (6719)

ਫਗਵਾੜਾ- ਦਸਵਾਂ ਗੇੜ

ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ(28420)

ਭਾਜਪਾ- ਰਾਜੇਸ਼ ਬਾਘਾ (14439)

ਆਪ- ਸੰਤੇਸ਼ ਕੁਮਾਰ ਗੋਗੀ (2160)

ਬਸਪਾ- ਭਗਵਾਨ ਦਾਸ (10321)

ਲਿਪ- ਜਰਨੈਲ ਨੰਗਲ (6336)

ਫਗਵਾੜਾ- ਨੌਵਾਂ ਗੇੜ
ਕਾਂਗਰਸ- 21,306
ਭਾਜਪਾ- 10,518
ਆਪ- 1,621
ਬਸਪਾ- 9,564
ਲਿਪ- 6,141
ਫਗਵਾੜਾ- ਸੱਤਵਾਂ ਗੇੜ
ਕਾਂਗਰਸ – 15,289
ਭਾਜਪਾ- 8,468
ਆਪ- 634
ਬਸਪਾ- 6,775
-ਛੇਵੇਂ ਰਾਊਂਡ ‘ਚ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 6821ਵੋਟਾਂ ਨਾਲ ਅੱਗੇ
-ਫਗਵਾੜਾ ਵਿਧਾਨ ਸਭਾ ਹਲਕੇ ਤੋਂ ਚੌਥੇ ਰਾਊਂਡ ਤੋਂ ਬਾਅਦ ਕਾਂਗਰਸ ਪਾਰਟੀ 3539ਦੀ ਲੀਡ ਨਾਲ ਅੱਗੇ

ਫਗਵਾੜਾ- ਤੀਸਰਾ ਗੇੜ

ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ(7423)

ਭਾਜਪਾ- ਰਾਜੇਸ਼ ਬਾਘਾ (4658)

ਆਪ- ਸੰਤੇਸ਼ ਕੁਮਾਰ ਗੋਗੀ (263)

ਬਸਪਾ- ਭਗਵਾਨ ਦਾਸ (2676)

ਲਿਪ- ਜਰਨੈਲ ਨੰਗਲ (1966)

ਫਗਵਾੜਾ- ਦੂਸਰਾ ਗੇੜ

ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ(5059)

ਭਾਜਪਾ- ਰਾਜੇਸ਼ ਬਾਘਾ (3207)

ਆਪ- ਸੰਤੇਸ਼ ਕੁਮਾਰ ਗੋਗੀ (200)

ਬਸਪਾ- ਭਗਵਾਨ ਦਾਸ (1789)

ਲਿਪ- ਜਰਨੈਲ ਨੰਗਲ (1306)

ਫਗਵਾੜਾ- ਪਹਿਲਾ ਗੇੜ

ਕਾਂਗਰਸ- ਬਲਵਿੰਦਰ ਸਿੰਘ ਧਾਲੀਵਾਲ(2259)

ਭਾਜਪਾ- ਰਾਜੇਸ਼ ਬਾਘਾ (1498)

ਆਪ- ਸੰਤੇਸ਼ ਕੁਮਾਰ ਗੋਗੀ (101)

ਬਸਪਾ- ਭਗਵਾਨ ਦਾਸ (939)

ਦਾਖਾ ਵਿਧਾਨ ਸਭਾ ਹਲਕਾ- ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਜੇਤੂ

ਦਾਖਾ-16ਵਾਂ ਗੇੜ

ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (66286)

ਕਾਂਗਰਸ- ਸੰਦੀਪ ਸੰਧੂ (51610)

ਲਿਪ- 8437

ਦਾਖਾ- ਦਸਵਾਂ ਗੇੜ

ਸ਼ੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (42132)

ਦਾਖਾ : 9ਵਾਂ ਗੇੜ

ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (37796)

ਕਾਂਗਰਸ- ਸੰਦੀਪ ਸੰਧੂ (29978)

ਦਾਖਾ : ਅੱਠਵਾਂ ਗੇੜ

ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (33428)

ਕਾਂਗਰਸ- ਸੰਦੀਪ ਸੰਧੂ (26951)

ਦਾਖਾ : ਸੱਤਵਾਂ ਗੇੜ

ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (29049)

ਕਾਂਗਰਸ- ਸੰਦੀਪ ਸੰਧੂ (23807)

ਦਾਖਾ : ਛੇਵਾਂ ਗੇੜ

ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (24924)

ਕਾਂਗਰਸ- ਸੰਦੀਪ ਸੰਧੂ (20876)

ਦਾਖਾ : ਪੰਜਵਾਂ ਗੇੜ

ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (21160)

ਕਾਂਗਰਸ- ਸੰਦੀਪ ਸੰਧੂ (17803)

ਦਾਖਾ- ਚੌਥਾ ਗੇੜ

ਸ਼ੋਮਣੀ ਅਕਾਲੀ ਦਲ – ਮਨਪ੍ਰੀਤ ਸਿੰਘ ਇਆਲੀ (17377)

ਕਾਂਗਰਸ- ਸੰਦੀਪ ਸੰਧੂ (14104)

ਆਪ- ਅਮਨਦੀਪ ਮੋਹੀ (450)

ਦਾਖਾ- ਤੀਸਰਾ ਗੇੜ

ਸ਼ੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (12942)

ਕਾਂਗਗਸ- ਸੰਦੀਪ ਸੰਧੂ (10687)

ਆਪ-ਅਮਨਦੀਪ ਮੋਹੀ (315)

ਦਾਖਾ : ਦੂਜਾ ਗੇੜ

ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (8310)

ਕਾਂਗਰਸ- ਸੰਦੀਪ ਸੰਧੂ (7551)

ਦਾਖਾ : ਪਹਿਲਾ ਗੇੜ

ਸ਼੍ਰੋਮਣੀ ਅਕਾਲੀ ਦਲ- ਮਨਪ੍ਰੀਤ ਸਿੰਘ ਇਆਲੀ (4041)

ਕਾਂਗਰਸ- ਸੰਦੀਪ ਸੰਧੂ (3472)

ਵਿਧਾਨ ਸਭਾ ਹਲਕਾ ਜਲਾਲਾਬਾਦ- ਕਾਂਗਰਸ ਦੇ ਰਮਿੰਦਰ ਸਿੰਘ ਆਵਲਾ ਜੇਤੂ

ਜਲਾਲਾਬਾਦ- ਦਸਵਾਂ ਗੇੜ

ਕਾਂਗਰਸ- ਰਮਿੰਦਰ ਆਵਲਾ (41554)

ਸ਼ੋਮਣੀ ਅਕਾਲੀ ਦਲ- ਡਾ. ਰਾਜ ਸਿੰਘ (31466)

ਆਪ- ਮਹਿੰਦਰ ਸਿੰਘ ਕਚੂਰਾ (6261)

ਜਲਾਲਾਬਾਦ : 9ਵਾਂ ਗੇੜ

ਕਾਂਗਰਸ- ਰਮਿੰਦਰ ਆਵਲਾ (37484)

ਸ਼੍ਰੋਮਣੀ ਅਕਾਲੀ ਦਲ- (28412)

ਆਪ- ਮਹਿੰਦਰ ਕਚੂਰਾ (5559)

ਜਲਾਲਾਬਾਦ : ਅੱਠਵਾਂ ਗੇੜ

ਕਾਂਗਰਸ- ਰਮਿੰਦਰ ਆਵਲਾ (33929)

ਸ਼੍ਰੋਮਣੀ ਅਕਾਲੀ ਦਲ- (24858)

ਆਪ- ਮਹਿੰਦਰ ਕਚੂਰਾ (4604)

ਜਲਾਲਾਬਾਦ : ਸੱਤਵਾਂ ਗੇੜ

ਕਾਂਗਰਸ- ਰਮਿੰਦਰ ਆਵਲਾ (30139)

ਸ਼੍ਰੋਮਣੀ ਅਕਾਲੀ ਦਲ- (21505)

ਆਪ- ਮਹਿੰਦਰ ਕਚੂਰਾ (3727)

ਜਲਾਲਾਬਾਦ- ਛੇਵਾਂ ਗੇੜ

ਕਾਂਗਰਸ- ਰਮਿੰਦਰ ਆਵਲਾ (27152)

ਸ਼ੋਮਣੀ ਅਕਾਲੀ ਦਲ- ਡਾ. ਰਾਜ ਸਿੰਘ (18511)

ਆਪ- ਮਹਿੰਦਰ ਸਿੰਘ ਕਚੂਰਾ (2655)

ਜਲਾਲਾਬਾਦ : ਪੰਜਵਾਂ ਗੇੜ

ਕਾਂਗਰਸ- ਰਮਿੰਦਰ ਆਵਲਾ (23567)

ਸ਼੍ਰੋਮਣੀ ਅਕਾਲੀ ਦਲ- (14989)

ਆਪ- ਮਹਿੰਦਰ ਕਚੂਰਾ (1803)

ਜਲਾਲਾਬਾਦ : ਚੌਥਾ ਗੇੜ

ਕਾਂਗਰਸ- ਰਮਿੰਦਰ ਆਵਲਾ (19635)

ਸ਼੍ਰੋਮਣੀ ਅਕਾਲੀ ਦਲ- (11043)

ਆਪ- ਮਹਿੰਦਰ ਕਚੂਰਾ (1371)

ਜਲਾਲਾਬਾਦ- ਤੀਸਰਾ ਗੇੜ

ਕਾਂਗਰਸ- ਰਮਿੰਦਰ ਆਵਲਾ (15100)

ਸ਼ੋਮਣੀ ਅਕਾਲੀ ਦਲ- ਡਾ. ਰਾਜ ਸਿੰਘ (8031)

ਆਪ- ਮਹਿੰਦਰ ਸਿੰਘ ਕਚੂਰਾ (908)

ਜਲਾਲਾਬਾਦ- ਦੂਸਰਾ ਗੇੜ

ਕਾਂਗਰਸ- ਰਮਿੰਦਰ ਆਵਲਾ (10421)

ਸ਼ੋਮਣੀ ਅਕਾਲੀ ਦਲ- ਡਾ. ਰਾਜ ਸਿੰਘ (4485)

ਆਪ- ਮਹਿੰਦਰ ਸਿੰਘ ਕਚੂਰਾ (533)

ਜਲਾਲਾਬਾਦ- ਪਹਿਲਾ ਗੇੜ

ਕਾਂਗਰਸ- ਰਮਿੰਦਰ ਆਵਲਾ (4431)

ਸ਼ੋਮਣੀ ਅਕਾਲੀ ਦਲ- ਡਾ. ਰਾਜ ਸਿੰਘ (2371)

ਆਪ- ਮਹਿੰਦਰ ਸਿੰਘ ਕਚੂਰਾ (280)

ਵਿਧਾਨ ਸਭਾ ਹਲਕਾ ਮੁਕੇਰੀਆਂ- ਕਾਂਗਰਸ ਦੀ ਇੰਦੂ ਬਾਲਾ ਜੇਤੂ

ਮੁਕੇਰਆਂ- 18ਵਾਂ ਗੇੜ

ਕਾਂਗਰਸ-ਇੰਦੂ ਬਾਲਾ (53910)

ਭਾਜਪਾ- ਜੰਗੀਲਾਲ ਮਹਾਜਨ (50470)

ਮੁਕੇਰੀਆਂ- ਨੌਵਾਂ ਗੇੜ

ਕਾਂਗਰਸ-ਇੰਦੂ ਬਾਲਾ (28438)

ਭਾਜਪਾ -ਜੰਗੀਲਾਲ ਮਹਾਜਨ (26933)

ਆਪ- 4098

ਮੁਕੇਰੀਆਂ- ਦੂਸਰਾ ਗੇੜ

ਭਾਜਪਾ -ਜੰਗੀਲਾਲ ਮਹਾਜਨ (2923)

ਕਾਂਗਰਸ-ਇੰਦੂ ਬਾਲਾ (2911)

ਭਾਜਪਾ-12 ਨਾਲ ਅੱਗੇ

ਮੁਕੇਰੀਆਂ- ਪਹਿਲਾ ਗੇੜ

ਭਾਜਪਾ- ਜੰਗੀਲਾਲ ਮਹਾਜਨ (2923)

ਕਾਂਗਰਸ-ਇੰਦੂ ਬਾਲਾ (2911)