ਕਠਮੰਡੂ:-2015 ਵਿੱਚ ਆਏ ਭੂਚਾਲ ਬਾਅਦ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਉੱਚਾਈ ਨੂੰ ਸਾਂਝੇ ਤੌਰ ‘ਤੇ ਮੁੜ-ਨਾਪਣ ਬਾਰੇ ਭਾਰਤ ਦੀ ਪੇਸ਼ਕਸ਼ ਨੂੰ ਨੇਪਾਲ ਨੇ ਠੁਕਰਾਉਂਦਿਆਂ ਕਿਹਾ ਹੈ ਕਿ ਇਹ ਕਾਰਜ ਉਹ ਆਪਣੇ ਆਪ ਕਰੇਗਾ। ਇਸ ਹਿਮਾਲਿਆਈ ਮੁਲਕ ਦੇ ਸਰਵੇਖਣ ਵਿਭਾਗ ਦੇ ਡਾਇਰੈਕਟਰ ਜਨਰਲ ਗਣੇਸ਼ ਭੱਟਾ ਨੇ ਕਿਹਾ ਕਿ ਹਾਲਾਂਕਿ ਨੇਪਾਲ ਵੱਲੋਂ ਭਾਰਤ ਤੇ ਚੀਨ ਤੋਂ ਇਸ ਕਾਰਜ ਲਈ ਅਹਿਮ ਅੰਕੜੇ ਪ੍ਰਾਪਤ ਕੀਤੇ ਜਾਣਗੇ।
Leave a Reply
You must be logged in to post a comment.