ਚੀਨ ਦੇ ਉੱਤਰੀ ਕੋਰੀਆ ਨੂੰ ਤੇਲ ਭੇਜਣ ਤੋਂ ਨਿਰਾਸ- ਟਰੰਪ

ਵਾਸ਼ਿੰਗਟਨ:- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਵੱਲੋਂ ਉੱਤਰੀ ਕੋਰੀਆ ਨੂੰ ਤੇਲ ਭੇਜਣਾ ਬਹੁਤ ਹੀ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਜਾਰੀ ਰਿਹਾ ਤਾਂ ਉੱਤਰੀ ਕੋਰੀਆ ਸਮੱਸਿਆ ਦਾ ਦੋਸਤਾਨਾ ਹੱਲ ਸੰਭਵ ਨਹੀਂ।

Be the first to comment

Leave a Reply