2020 ਰਾਸ਼ਟਰਪਤੀ ਚੋਣ ਟਾਲਣ ਦੀ ਟਰੰਪ ਨੇ ਦਿੱਤੀ ਸਲਾਹ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰਨ ਦਾ ਸੰਕੇਤ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕਰਕੇ ਇਸ ਦਾ ਸੰਕੇਤ ਦਿੱਤਾ ਹੈ। ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰਨ ਦਾ ਸੰਕੇਤ ਦਿੱਤਾ ਹੈ। ਰਾਸ਼ਟਰਪਤੀ ਨੇ ਟਵੀਟ ਕਰਕੇ ਇਸ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ, “ਗਲੋਬਲ ਪੋਸਟਲ ਵੋਟਿੰਗ ਨਾਲ 2020 ਦੀਆਂ ਚੋਣਾਂ ਇਤਿਹਾਸ ਦੀ ਸਭ ਤੋਂ ਗਲਤ ਅਤੇ ਧੋਖਾਧੜੀ ਵਾਲੀਆਂ ਚੋਣਾਂ ਹੋਣਗੀਆਂ। ਇਹ ਅਮਰੀਕਾ ਲਈ ਬਹੁਤ ਸ਼ਰਮਨਾਕ ਹੋਵੇਗਾ। ”

ਉਨ੍ਹਾਂ ਕਿਹਾ ਕਿ ਚੋਣਾਂ ‘ਚ ਉਦੋਂ ਤੱਕ ਦੇਰੀ ਕੀਤੇ ਜਾਣੀ ਚਾਹੀਦੀ ਹੈ ਜਦੋਂ ਤੱਕ ਲੋਕ ਸਹੀ ਅਤੇ ਸੁਰੱਖਿਅਤ ਵੋਟ ਨਹੀਂ ਪਾ ਸਕਣ ???

Be the first to comment

Leave a Reply