ਸਾਲ 2017 ‘ਚ ਹੁਣ ਤੱਕ ਫ਼ੌਜ ਦੇ 61 ਜਵਾਨ ਹੋ ਚੁੱਕੇ ਨੇ ਸ਼ਹੀਦ – ਸੂਤਰ

ਨਵੀਂ ਦਿੱਲੀ, – ਸੂਤਰਾਂ ਦਾ ਕਹਿਣਾ ਹੈ ਕਿ ਸਾਲ 2017 ‘ਚ ਹੁਣ ਤੱਕ ਫ਼ੌਜ ਦੇ 61 ਜਵਾਨ ਸ਼ਹੀਦ ਹੋ ਚੁੱਕੇ ਹਨ, ਜਦਕਿ ਜੰਗਬੰਦੀ ਦੀ 820 ਵਾਰ ਉਲੰਘਣਾ ਹੋਈ ਹੈ ਤੇ 210 ਅੱਤਵਾਦੀ ਢੇਰ ਕੀਤੇ ਗਏ ਹਨ।

Be the first to comment

Leave a Reply