ਮਹਾਦੋਸ਼ ਪ੍ਰਕਿਰਿਆ ‘ਚ ਨਵੇਂ ਗਵਾਹ ਦੇ ਆਉਣ ਨਾਲ ਸਨਸਨੀ

ਇਸ ਸਨਸਨੀਖੇਜ ਗਵਾਹੀ ‘ਚ ਵਿਡਮੈਨ ਨੇ ਆਖਿਆ ਹੈ ਕਿ ਉਨ੍ਹਾਂ ਨੇ ਟਰੰਪ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੈਲੇਂਸਕੀ ‘ਤੇ 25 ਜੁਲਾਈ ਦੇ ਫੋਨ ਕਾਲ ਦੌਰਾਨ ਦਬਾਅ ਬਣਾਉਂਦੇ ਹੋਏ ਖੁਦ ਦੇਖਿਆ ਸੀ। ਸੋਮਵਾਰ ਦੇਰ ਰਾਤ ਨੂੰ ਜਾਰੀ ਉਨ੍ਹਾਂ ਦੀ ਗਵਾਹੀ ‘ਚ ਕੁਝ ਬੇਹੱਦ ਮਜ਼ਬੂਤ ਸਬੂਤ ਦਿੱਤੇ ਗਏ ਹਨ ਜੋ ਟਰੰਪ ‘ਤੇ ਲਗੇ ਉਨ੍ਹਾਂ ਦੋਸ਼ਾਂ ਦਾ ਸਮਰਥਨ ਕਰਦੇ ਹਨ ਕਿ ਉਨ੍ਹਾਂ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ ਅਤੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਫਿਰ ਤੋਂ ਜਿੱਤਣ ਲਈ ਕੀਵ ਦੀ ਮਦਦ ਹਾਸਲ ਕਰਨ ਲਈ ਚੋਣਾਂ ਸਬੰਧੀ ਕਾਨੂੰਨ ਤੋੜਿਆ।

Be the first to comment

Leave a Reply