ਮਜੀਠੀਆ ਨਸ਼ਾ ਸਮੱਗਲਿੰਗ ‘ਚ ਸ਼ਾਮਲ ਰਿਹੈ, ਮੈਂ ਅੱਜ ਵੀ ਆਪਣੇ ਬਿਆਨ ‘ਤੇ ਕਾਇਮ ਹਾਂ : ਜਗਦੀਸ਼ ਭੋਲਾ

ਬਠਿੰਡਾ(ਬਲਵਿੰਦਰ)-ਸਾਬਕਾ ਡੀ. ਐੱਸ. ਪੀ. ਪਹਿਲਵਾਨ ਜਗਦੀਸ਼ ਭੋਲਾ ਨੇ ਅੱਜ ਇਥੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਰਿਹਾ ਤੇ ਉਹ ਅੱਜ ਵੀ ਆਪਣੇ ਬਿਆਨ ‘ਤੇ ਕਾਇਮ ਹੈ। ਮਾਮਲੇ ਦੀ ਨਿਰਪੱਖ ਸੀ. ਬੀ. ਆਈ. ਜਾਂਚ ਹੋਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਅੱਜ ਭੋਲਾ ਰਾਮਪੁਰਾ ਭੁੱਕੀ ਟਰੱਕ ਮਾਮਲੇ ‘ਚ ਬਠਿੰਡਾ ਅਦਾਲਤ ਵਿਖੇ ਬਿਆਨ ਦਰਜ ਕਰਵਾਉਣ ਲਈ ਪਹੁੰਚਿਆ ਸੀ।

Be the first to comment

Leave a Reply