ਫੌਜ ਸਾਡੀ ਮਾਲਕ ਨਹੀਂ ਹੈ, ਫੌਜ ਤੋਂ ਨਾ ਡਰੋ :ਅਬਦੁੱਲਾ

ਫਾਰੂਕ ਅਬਦੁੱਲਾ ਦੀ ਭਾਜਪਾ ਨੂੰ ਚੁਣੌਤੀ, ਜਾਨ ਦੇ ਦੇਵਾਗੇ ਪਰ ਨਹੀਂ ਹਟੇਗੀ ਧਾਰਾ 370

ਨਵੀਂ ਦਿੱਲੀ— ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਜੰਮੂ-ਕਸ਼ਮੀਰ ‘ਚ ਸਾਂਝੇ ਰੂਪ ਨਾਲ ਸਰਕਾਰ ਚਲਾ ਰਹੀ ਪੀ. ਡੀ. ਪੀ-ਭਾਜਪਾ ਗਠਬੰਧਨ ਸਰਕਾਰ ਨੂੰ ਧਾਰਾ 370 ‘ਤੇ ਖੁੱਲ੍ਹੀ ਚੁਣੌਤੀ ਦਿੱਤੀ ਹੈ। ਵੀਰਵਾਰ ਨੂੰ ਇਕ ਰੈਲੀ ‘ਚ ਅਬਦੁੱਲਾ ਨੇ ਕਿਹਾ ਕਿ ਜਾਨ ਦੇ ਦੇਵਾਗੇ ਪਰ ਧਾਰਾ 370 ਹਟਣ ਨਹੀਂ ਦੇਵਾਗੇ।

Be the first to comment

Leave a Reply