ਸ.ਕੁਲਦੀਪ ਸਿੰਘ ਸੇਖੋਂ ਪ੍ਰਵਿਾਰ ਵੱਲੋਂ ਐਮ.ਐਲ.ਏ ਜੀਰਾ ਦਾ ਸਨਮਾਨ

ਬਰਨਬੀ:- ਸ.ਕੁਲਦੀਪ ਸਿੰਘ ਸੇਖੋਂ ਵੈਨਕੂਵਰ ਇਲਾਕੇ ਦੀ ਜੋ ਕਿ ਜਾਣੀਂ ਪਹਿਚਾਣੀਂਂ ਸ਼ਖਸ਼ੀਅਤ ਹਨ ਪੰਤਕ ਕਾਰਜਾ ਵਿੱਚ ਅੱਗੇ ਹੋ ਕੇ ਕੰਮ ਕਰਦੇ ਹਨ। ਉਨਾ ਦੇ ਬਰਨਬੀ ਵਿੱਚ ਘਰ ਵਿਖੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਕੁਲਵੀਰ ਸਿੰਘ ਜ਼ੀਰਾ ਜੋ ਕਿ ਹਲਕਾ ਜ਼ੀਰਾ ਤੋਂ ਐਮ.ਐਲ.ਏ ਹਨ ਵਿਸ਼ੇਸ਼ ਤੌਰ ਤੇ ਪਹੁੰਚੇ।ਸੇਖੋਂ ਪ੍ਰੀਵਾਰ ਵੱਲੋਂ ੳਨੁ ਨੂੰ ਵਿਸੇਸ਼ ਸਨਮਾਨ ਚਿੰਨ ਭੇਂਟ ਕੀਤਾ ਗਿਆ।।ਉਨਾ ਨਾਲ ਬਖਸੀਸ ਸਿੰਘ ਜ਼ੀਰਾ,ਸਾਹਿਬ ਸਿੰਘ ਸੰਧੂ,ਹਰਦੀਪ ਸਿੰਘ ਤੂਰ,ਬਲਦੇਵ ਸਿੰਘ ਖੋਸਾ,ਸਾਧੂ ਸਿੰਘ ਧਰਮਕੋਟ,ਕਮਲਪ੍ਰੀਤ ਸਿੰਘ, ਭੁਿਪੰਦਰ ਜੀਤ ਸਿੰਘ ਅਤੇ ਰਜਿੰਦਰ ਸਿੰਘ ਮਾਨ ਵਿਸ਼ੇਸ਼ ਤੌਰ ਤੇ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਏ।ਇਸ ਸਮੇਂ ਇਲਾਕੇ ਦੀਆਂ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।

Be the first to comment

Leave a Reply