ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਸਲਾਨਾ ਕੰਨਵੈਬਸ਼ਨ 11 ਨਵੰਬਰ ਨੂੰ

ਸਰੀ:- ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਸਲਾਨਾ ਕੰਨਵੈਨਸ਼ਨ 11 ਨਵੰਬਰ ਨੂੰ ਪੰਜਾਬ ਭਵਨ ਸਰੀ ਵਿਖੇ ਹੋ ਰਹੀ ਹੈ।ਇਹ ਕੰਨਵੈਨਸ਼ਨ ਸਵੇਰੇ 8:30 ਵਜੇ ਸ਼ੁਰੂ ਹੋ ਕੇ ਸ਼ਾਮ 4 ਵਜ਼ੇ ਤੱਕ ਚਲੇਗੀ।ਪੰਜਾਬ ਭਵਨ ਦਾ ਪਤਾ 15453 ਫਰੇਜ਼ਰ ਹਾਈਵੇਅ ਸਰੀ ਹੈ।ਇਹ ਸੰਸਥਾ ਕੈਨੇਡਾ ਵਿੱਚ ਸਿੱਖ ਮਸਲਿਆਂ ਬਾਰੇ ਮੋਹਰੀ ਰੋਲ਼ ਅਦਾ ਕਰਦੀ ਹੈ।ਮਨੁੱਖੀ ਅਧਿਕਾਰਾਂ ਪ੍ਰਤੀ ਮਸਲਿਆ ਨੂੰ ਪ੍ਰਮੱੁਖਤਾ ਦਿੰਦੀ ਹੈ। 11 ਨਵੰਬਰ ਦਿਨ ਸ਼ਨੀਵਾਰ ਨੂੰ ਸਿੱਖ ਕੌਮ ਮੌਜੂਦਾ ਅਤੇ ਭਵਿਖਤ ਮਸਲਿਆਂ ਬਾਰੇ ਵੀਚਾਰਾਂ ਹੋਣਗੀਆ।

Be the first to comment

Leave a Reply