ਪੰਜਾਬ ਭਵਨ ਸਰੀ ਵਿਖੇ ਨੇਵੀ ਦਿਵਸ

ਸਰੀ:-ਭਾਰਤ ਦੇ ਸਾਬਕਾ ਨੇਵੀ ਅਫਸਰ ਅਤੇ ੳੁਹਨਾਂ ਦੇ ਪਰਿਵਾਰ 17 ਦਸੰਬਰ 2017 ਨੂੰ ਪੰਜਾਬ ਭਵਨ ਸਰੀ ਵਿੱਚ ਭਾਰਤੀ ਨੇਵੀ ਦੇ ਬਲੀਦਾਨ ਅਤੇ ਯੋਗਦਾਨ ਨੂੰ ਯਾਦ ਕਰਨ ਲੲੀ ਇਕੱਠੇ ਹੋੲੇ ।ਬੱਚਿਆਂ ਦੀ ਸ਼ਮੂਲੀਅਤ ਨਾਲ ੲਿਹ ਪੋਗਰਾਮ ਯਾਦਗਾਰੀ ਹੋ ਨਿਬੜਿਆ।

Be the first to comment

Leave a Reply