ਪੰਜਾਬੀ ਪ੍ਰੈਸ ਕਲੱਬ ਦੀ ਨਵੀਂ ਕਾਰਜ਼ ਕਰਨੀ ਚੁਣੀਂਂ ਗਈ

ਸਰੀ:-‘ਪੰਜਾਬੀ ਪ੍ਰੈਸ ਕਲੱਬ ਆਫ਼ ਬੀ. ਸੀ.’ ਦੀ ਸਾਲ 2018-2019 ਲਈ ਕਾਰਜਕਰਨੀ 10 ਜਨਵਰੀ ਦਿਨ ਸੋਮਵਾਰ ਨੂੰ ਸਰਬਸੰਤੀ ਨਾਲ ਇਸ ਪ੍ਰਕਾਰ ਚੁਣੀ ਗਈ ਹੈ।-ਡਾ. ਗੁਰਵਿੰਦਰ ਸਿੰਘ ਧਾਲੀਵਾਲ, ਪ੍ਰਧਾਨ (ਰੇਡੀਓ ਮੀਡੀਆ ਵੇਵਜ਼)
-ਰਸ਼ਪਾਲ ਸਿੰਘ ਗਿੱਲ, ਮੀਤ ਪ੍ਰਧਾਨ (ਪੰਜਾਬੀ ਟ੍ਰਿਬਿਊਨ)-ਗੁਰਲਾਲ ਸਿੰਘ, ਸਕੱਤਰ (ਪੰਜਾਬੀ ਟ੍ਰਿਬਿਊਨ)-ਗੁਰਪ੍ਰੀਤ ਸਿੰਘ ਸਹੋਤਾ, ਸਹਾਇਕ ਸਕੱਤਰ (ਚੜ੍ਹਦੀ ਕਲਾ/ਅਕਾਲ ਗਾਰਡੀਅਨ/ਸਵਰਾਜ ਰੇਡੀਓ/ਅਜੀਤ ਜਲੰਧਰ)
-ਬਲਦੇਵ ਸਿੰਘ ਮਾਨ, ਖਜ਼ਾਨਚੀ (ਰੈੱਡ ਐਫ. ਐਮ.)-ਹਰਕੀਰਤ ਸਿੰਘ ਕੁਲਾਰ, ਸਹਾਇਕ ਖਜ਼ਾਨਚੀ (ਪੰਜਾਬ ਗਾਰਡੀਅਨ)
-ਜਰਨੈਲ ਸਿੰਘ ਚਿੱਤਰਕਾਰ, ਮੈਂਬਰ (ਆਜ਼ਾਦ ਪੱਤਰਕਾਰ)।ਵਰਨਣਣੋਗ ਹੈ ਕਿ ਇਸ ਪ੍ਰੈਸ ਕਲੱਬ ਦੇ ਤਿੰਨ ਦਰਜਨ ਦੇ ਕਰੀਬ ਮੈਂਬਰ ਹਨ। ਅਤੇ ਹੋਰ ਵੀ ਨਵੇਂ ਮੈਂਬਰ ਬਣ ਰਹੇ ਹਨ।

Be the first to comment

Leave a Reply