ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊਵੈਸਟ ਵਿਖੇ ਪੰਥਕ ਪਰੋਗ੍ਰਾਮ

ਨਿਊ ਵੈਸਟ:-ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਤੇ ਭਾਰੀ ਇਕੱਠ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊਵੈਸਟ(ਖਾਲਸਾ ਦੀਵਾਨ ਸੁਸਾਇਟੀ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 5 ਜਨਵਰੀ ਨੂੰ ਮਨਾਇਆ ਗਿਆ।ਸੰਗਤਾ ਦਾ ਭਾਰੀ ਇਕੱਠ ਹੋਇਆ।ਤਿੰਨ ਜਨਵਰੀ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ 5 ਜਨਵਰੀ ਸ਼ਾਮ ਨਮੂ ਬੋਗ ਪਾਏ।

Be the first to comment

Leave a Reply