ਖਾਲਸਾ ਸਕੂਲ ਸਰੀ (ਨਿਊਟਨ) ਵਿਖੇ ਰੈਣ ਸਬਾਈ ਕੀਰਤਨ

ਸਰੀ :- ਗੁਰੁ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਰੈਣ ਸਬਾਈ ਕੀਰਤਨ 4 ਨਵੰਬਰ ਨੂੰ ਹੋ ਰਹੇ ਹਨ।ਰੈਣ ਸਬਾਈ ਕੀਰਤਨ 24 ਨਵੰਬਰ ਸ਼ਾਮ 6 ਵਜੇ ਅਰੰਭ ਹੋ ਕੇ ਅਮ੍ਰਿਤ ਵੇਲੇ 4 ਵਜ਼ੇ ਤੱਕ ਨਿਰੰਤਰ ਚਲਣਗੇ।ਬਹੁਤ ਉ੍ਨਚ ਕੋਟੀ ਦੇ ਜਥੇ ਭਾਗ ਲੈ ਰਹੇ ਹਨ।ਖਲਾਸਾ ਸਕੂਲ ਨਿਊਟਨ 6933-124 ਸਟਰੀਟ ਵਿਖੇ ਪਹੁੰਚ ਕੇ ਲਾਹਾ ਪ੍ਰਾਪਤ ਕਰੋਜੀ ਵਧੇਰੇ ਜਾਣਕਾਰੀ ਲਈ ਅੰਦਰ ਇਸ਼ਤਿਹਾਰ ਪੜੋ ਜਾਂ ਸੰਪਰਕ ਕਰੋ 604 771-9686

Be the first to comment

Leave a Reply