ਇੰਡੀਅਨ ਪੈਨਸ਼ਨਰਾਂ ਲਈ ਜਰੂਰੀ ਸੂਚਨਾ

ਇੰਡੀਅਨ ਪੈਨਸ਼ਨਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੌਂਸਲ ਜਨਰਲ ਵੈਨਕੂਵਰ ਦੇ ਦਫਤਰ ਤੋਂ ਅਫਸਰ ਲਾਈਫ ਸਰਟੀਫਿਕੇਟਾਂ ਤੇ ਦਸਤਖਤ ਕਰਨ ਵਾਸਤੇ 4 ਨਵੰਬਰ ਦਿਨ ਸ਼ਨਿਚਰਵਾਰ ਨੂੰ ਇੰਡੀਅਨ ਐਕਸ ਸਰਵਿਸਮੈਨ ਸੁਸਾਇਟੀ ਦੇ ਦਫਤਰ (#201-8236-128ਸਟਰੀਟ) ਸਰੀ ਵਿਖੇ ਸਵੇਰੇ 9.30 ਤੋਂ ਦੁਪਹਿਰ 2 ਵਜੇ ਤੱਕ ਰਹਿਣਗੇ।ਪਾਸਪੋਰਟ ਦੇ ਪਹਿਲੇ ਸਫੇ ਦੀ ਕਾਪੀ ਕਰਵਾ ਕੇ ਨਾਲ ਲੈ ਕੇ ਆਉਣਾ ਹੋਵੇਗਾ।ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 604-501-3939

Be the first to comment

Leave a Reply