ਸੰਨੀ ਲਿਓਨ ਨੇ ਬਦਲਿਆ ਆਪਣਾ ਲੁੱਕ

ਮੁੰਬਈ—ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਆਪਣੇ ਖਾਸ ਸਟਾਈਲ ਅਤੇ ਖੂਬਸੁਰਤੀ ਦੇ ਲਈ ਪਛਾਣੀ ਜਾਣ ਵਾਲੀ ਅਦਾਕਾਰਾ ਸੰਨੀ ਲਿਓਨ ਆਪਣੇ ਵਾਲਾਂ ਨੂੰ ਗੁਲਾਬੀ ਰੰਗ ਕਰ ਲਿਆ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਦੀ ਸ਼ੁਰੂਆਤ ‘ਚ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਨੀਲਾ ਅਤੇ ਜਾਮਣੀ ਰੰਗ ਲਗਾਇਆ ਸੀ। ਅਦਾਕਾਰਾ ਨੇ ਟਵਿੱਟਰ ‘ਆਪਣੇ ਗੁਲਾਬੀ ਰੰਗ ਦੇ ਵਾਲਾਂ ਵਾਲੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਆਪਣੇ ਹੇਅਰ ਸਟਾਈਲ ਨੂੰ ਨਵਾਂ ਲੁੱਕ ਦੇਣ ਲਈ ਧੰਨਵਾਦ ਵੀ ਕੀਤਾ ਹੈ।

Be the first to comment

Leave a Reply