ਮੁੰਬਈ—ਬਾਲੀਵੁੱਡ ਦੇ ਅਦਾਕਾਰ ਅਮਿਤਾਭ ਬੱਚਨ ਨੇ ਸਾਨੂੰ ਸਾਰਿਆ ਨੂੰ ਕਿਹਾ ਹੈ ਬੇਟੀਆ ਨੂੰ ‘ਬਚਾਓ ਅਤੇ ਪੜਾਓ’ ਦਾ ਜ਼ੋਰ ਦਿੱਤਾ ਹੈ। ਅਮਿਤਾਭ ਨੇ ਟਵਿੱਟਰ ਅਤੇ ਫੇਸਬੁੱਕ ਅਕਾਉਂਟ ‘ਤੇ ਲਿਖਿਆ ਹੈ ਬੇਟੀਆ ਸਾਡੀ ਗਤੀਸ਼ੀਲਤਾ ਹਨ। ਉਨ੍ਹਾਂ ਨੇ ਬੇਟੀ ਸ਼ਵੇਤਾ ਦੀ ਮੌਜੂਦਗੀ ਵਾਲੇ ਦੋ ਲੈਕ ਐਡ ਵਾਈਟ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਅਮਿਤਾਭ ਨੇ ਲਿਖਿਆ ‘ਬੇਟੀਆ ਬੇੱਹਦ ਵਧੀਆ ਹਨ ਇਨ੍ਹਾਂ ਦੀ ਸੁਰੱਖਿਆ ਕਰੋਂ ਅਤੇ ਉਨ੍ਹਾਂ ਨੂੰ ਸਿੱਖਿਆ ਦਿਓ ਕਿਉਂਕਿ ਇਹ ਸਾਡੀ ਗਤੀਸ਼ੀਲਤਾ ਹਨ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.