Ad-Time-For-Vacation.png

ਮੋਦੀ ਦਾ ਗੁਜਰਾਤ ਕੁੜੀਆਂ ਨੂੰ ਮਾਰਨ ‘ਚ ਪਹਿਲੇ ਨੰਬਰ ਤੇ:ਮੀਡੀਆ ਰਿਪੋਰਟ

ਚੰਡੀਗੜ: ਤਾਜ਼ਾ ਅੰਕੜਿਆਂ ਮੁਤਾਬਕ ਮੋਦੀ ਦੇ ਗੁਜਰਾਤ ‘ਚ ਜਨਮ ਵੇਲੇ ਲੰਿਗ ਅਨੁਪਾਤ ਦੀ ਦਰ ‘ਚ ਗਿਰਾਵਟ ਆਈ ਹੈ। ਭਾਰਤ ਦੇ 21 ਵੱਡੇ ਸੂਬਿਆਂ ‘ਚੋਂ 17 ‘ਚ ਜਨਮ ਵੇਲੇ ਲੰਿਗ ਅਨੁਪਾਤ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਨੀਤੀ ਆਯੋਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਗੁਜਰਾਤ ‘ਚ 53 ਅੰਕਾਂ ਦੀ ਗਿਰਾਵਟ ਆਈ ਹੈ। ਰਿਪੋਰਟ ਮੁਤਾਬਕ ਗੁਜਰਾਤ ‘ਚ 1000 ਮਰਦਾਂ ਦੇ ਮੁਕਾਬਲੇ 854 ਜਨਾਨੀਆਂ ਰਹਿ ਗਈਆਂ ਹਨ ਜਦਕਿ ਪਹਿਲਾਂ 907 ਜਨਾਨੀਆਂ ਸਨ। ਗੁਜਰਾਤ ਤੋਂ ਬਾਅਦ ਦੂਜਾ ਨੰਬਰ ਭਾਜਪਾ ਦੀ ਸਰਕਾਰ ਵਾਲੇ ਹਰਿਆਣਾ ਦਾ ਹੈ ਜਿਥੇ 35 ਅੰਕਾਂ ਦੀ ਗਿਰਾਵਟ ਦਰਜ ਹੋਈ ਹੈ।
‘ਸਿਹਤਮੰਦ ਸੂਬੇ, ਪ੍ਰਗਤੀਸ਼ੀਲ ਭਾਰਤ’ ਦੀ ਰਿਪੋਰਟ ਮੁਤਾਬਕ ਰਾਜਸਥਾਨ (32), ਉੱਤਰਾਖੰਡ (27), ਮਹਾਰਾਸ਼ਟਰ (18), ਹਿਮਾਚਲ ਪ੍ਰਦੇਸ਼ (14), ਛੱਤੀਸਗੜ੍ਹ (12) ਅਤੇ ਕਰਨਾਟਕ (11) ‘ਚ ਬਾਲੜੀਆਂ ਨੂੰ ਗਰਭ ‘ਚ ਮਾਰਨ ਦਾ ਰੁਝਾਨ ਵਧਿਆ ਹੈ। ਉੱਤਰ ਪ੍ਰਦੇਸ਼ (10) ਅਤੇ ਬਿਹਾਰ (9) ‘ਚ ਬਾਲੜੀਆਂ ਦੀ ਜਨਮ ਦਰ ‘ਚ ਸੁਧਾਰ ਦੇਖਣ ਨੂੰ ਮਿਲਆ ਹੈ।
ਪੰਜਾਬ ਦੇ ਮੱਥੇ ਤੋਂ ਇਹ ਕਲੰਕ ਹੌਲੀ ਹੌਲੀ ਘਟਦਾ ਜਾ ਰਿਹਾ ਹੈ। ਪੰਜਾਬ ‘ਚ ਬਾਲੜੀਆਂ ਦੀ ਜਨਮ ਦਰ ‘ਚ 19 ਅੰਕਾਂ ਦਾ ਸੁਧਾਰ ਦੇਖਣ ਨੂੰ ਮਿਲਆ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.