ਸ.ਸੁਰਿੰਦਰ ਸਿੰੰਘ ਜੱਬਲ ਦੀ ਪੁਸਤਕ 29 ਜੁਲਾਈ ਨੂੰ ਰਲੀਜ਼ ਹੋਵੇਗੀ

ਸਰੀ:- ਸ.ਸੁਰਿੰਦਰ ਸਿੰਘ ਜੱਬਲ ਜੋ ਕਿ ਇਸ ਸਮੈਂ ਗੁਰਦਵਾਰਾ ਸਾਹਿਬ ਬਰੁੱਕ ਸਾਈਡ ਸਰੀ ਦੇ ਮੁੱਖ ਸੇਵਾਦਾਰ ਵੀ ਹਨ ਉਥੇ ਆਪ ਬਹੁਤ ਹੀ ਵਧੀਆ ਲਿਖਾਰੀ ਵੀ ਹਨ।ਉਨਾ ਦੀ ਪੁਸਤਕ ਚਾਚਾ ਵੈਨਕੂਵਰੀਆ 29 ਜੁਲਈ ਨੂੰ ਰਲੀਜ ਹੋ ਰਹੀ ਹੈ।ਬੰਬੇ ਬੈਂਕਿਉਟ ਹਾਲ (7475-135 ਸਟਰੀਟ) ਸਰੀ ਵਿੱਚ ਵਿਖੇ ਦੁਪਿਹਰ 1:30 ਤੋਂ 4:30 ਵਜੇ ਤੱਕ ਪ੍ਰੋਗ੍ਰਾਮ ਹੋਵੇਗਾ।ਇਹ ਕਿਤਾਬ ਕੇਂਦਰੀ ਪੰਜਾਬੀ ਲੇਖਕ ਸਭਾ (ਉਤਰੀਅਮਰੀਕਾ) ਵੱਲੋਂ ਰਲੀਜ ਕੀਤੀ ਜਾਵੇਗੀ। ਵਧੇਰੇ ਜਾਣਕਾਰੀ 778-836-2543 ਫੋਨ ਕਰੋ।

Be the first to comment

Leave a Reply