ਸਿੱਧੂ ਨਿੱਤਰੇ ਕਿਸਾਨਾਂ ਦੇ ਹੱਕ ‘ਚ

ਨਵੀਂ ਦਿੱਲੀ : ਕਈ ਮਹੀਨਿਆਂ ਬਾਅਦ ਟਵੀਟ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਉਨ੍ਹਾ ਦੋ ਟਵੀਟ ਕੀਤੇ ਹਨ। ਇਕ ਵਿਚ ਕਿਹਾ ਹੈ-ਕਿਸਾਨੀ ਪੰਜਾਬ ਦੀ ਰੂਹ, ਸਰੀਰ ਦੇ ਘਾਓ ਭਰ ਜਾਂਦੇ ਹਨ, ਪਰ ਆਤਮਾ ‘ਤੇ ਵਾਰ, ਸਾਡੇ ਅਸਤਿਤਵ ਉੱਤੇ ਹਮਲਾ ਬਰਦਾਸ਼ਤ ਨਹੀਂ। ਜੰਗ ਦੀ ਤੂਤੀ ਬੋਲਦੀ ਹੈ-ਇਨਕਲਾਬ ਜ਼ਿੰਦਾਬਾਦ, ਪੰਜਾਬ, ਪੰਜਾਬੀਅਤ ਤੇ ਹਰ ਪੰਜਾਬੀ ਕਿਸਾਨਾਂ ਦੇ ਨਾਲ। ਉਨ੍ਹਾ ਦੂਜੇ ਟਵੀਟ ਵਿਚ ਕਿਹਾ-ਸਰਕਾਰੇਂ ਤਮਾਮ ਉਮ੍ਰ ਯਹੀ ਭੂਲ ਕਰਤੀ ਰਹੀਂ, ਧੂਲ ਉਨਕੇ ਚਿਹਰੇ ਪਰ ਥੀ, ਆਈਨਾ ਸਾਫ ਕਰਤੀ ਰਹੀਂ।

Be the first to comment

Leave a Reply