ਸਟੇਜਾਂ ਤੋਂ ਬੋਲਣ ਵਾਲੇ ਵਧੀਆਂ ਢੰਗ ਨਾਲ ਆਪਣੀਂ ਗੱਲ ਕਹਿਣ:ਧਾਮੀ

ਸਰੀ :- ਪੰਜਾਬ ਗਾਰਡੀਅਨ ਗੱਲਬਾਤ ਕਰਦਿਆਂ ਗੁਰਦਵਾਰਾ ਸਾਹਿਬ ਦੀ ਕਮੇਟੀ ਦੇ ਜਰਨਲ ਸਕੱਤਰ ਮਨਕੀਤ ਸਿੰਘ ਧਾਮੀ ਨੇ ਕਿਹਾ ਕਿ ਪਰੇਡ ਦੌਰਾਨ ਸਟੇਜਾਂ ਤੋਂ ਜੋ ਵੀ ਬੁਲਾਰੇ ਬੋਲਦੇ ਹਨ ਉਹ ਗੱਲਬਾਤ ਸਭਿਅਕ ਤੇ ਵਧੀਆ ਸਬਦਾਂ ਵਿੱਚ ਸਟੇਜ਼ ਤੋਂ ਗੱਲ ਕਰਨ।ਕਈ ਜਜਬਾਤੀ ਲੋਕ ਇਕੱਠ ਦੇਖ ਕੇ ਅਜਿਹਾ ਬੋਲ ਜਾਂਦੇ ਹਨ ਜਿਸ ਕਰਕੇ ਸਿੱਖ ਕੌਮ ਨੂੰ ਬਾਅਦ ਵਿੱਚ ਨਮੋਸ਼ੀ ਝੱਲਣੀਂ ਪੈਂਦੀ ਹੈ।ਸਿੱਖ ਵਿਰੋਧੀ ਸ਼ਕਤੀਆ ਉਨਾ ਦੇ ਬਿਆਨਾਂ ਨੂੰ ਲੈ ਕੇ ਸਮੁਚੀ ਸਿੱਖ ਕੌਮ ਤੇ ਲੇਬਲ ਲਾਉਂਦੀਆਂ ਹਨ।ਉਨਾ ਹਰ ਬੁਲਾਰੇ ਨੂੰ ਅਪੀਲ ਕੀਤੀ ਕਿ ਜੋ ਗੱਲ ਸਟੇਜ਼ ਤੋਂ ਕੀਤੀ ਜਾਵੇ ਉਹ ਨਾਪ ਤੋਲ ਕੇ ਕੀਤੀ ਜਾਵੇ।

Be the first to comment

Leave a Reply