ਲੋਕ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਨਾ ਆਉਣ: ਟਰੰਪ

ਵਾਸ਼ਿੰਗਟਨ:-ਅਮਰੀਕੀ ਸਦਰ ਡੋਨਲਡ ਟਰੰਪ ਨੇ ਕਿਹਾ ਕਿ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ‘ਚ ਆਉਣ ਕਾਰਨ ਬੰਦੀ ਬਣਾਏ ਪਰਵਾਸੀਆਂ ਨੂੰ ਅਦਾਲਤੀ ਮਿਆਦ ਮੁਤਾਬਕ ਉਨ੍ਹਾਂ ਦੇ ਬੱਚਿਆਂ ਨਾਲ ਨਾ ਮਿਲਾਉਣ ਦਾ ਉਨ੍ਹਾਂ ਦੇ ਪ੍ਰਸ਼ਾਸਨ ਦਾ ਮਕਸਦ ਇਹੋ ਸੁਨੇਹਾ ਦੇਣਾ ਹੈ ਕਿ ਉਹ ਅਮਰੀਕਾ ਵਿੱਚ ‘ਗ਼ੈਰਕਾਨੂੰਨੀ ਢੰਗ ਨਾਲ’ ਨਾ ਆਉਣ।

Be the first to comment

Leave a Reply