ਮੋਗਾ ਦੇ ਫ਼ੌਜੀ ਹੌਲਦਾਰ ਹਰਵਿੰਦਰ ਸਿੰਘ ਨੇ ਜੰਮੂ ‘ਚ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਜਿਓੜੀਆਂ : ਜੰਮੂ ਦੇ ਰੱਖ ਮੁਠੀ ‘ਚ ਫ਼ੌਜ ਦੇ ਹੌਲਦਾਰ ਨੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਮੋਗਾ ਵਜੋਂ ਹੋਈ ਹੈ। ਉਹ ਰੱਖ ਮੁਠੀ ਇਲਾਕੇ ‘ਚ 191 ਬਿ੍ਗੇਡ ਦੀ 15 ਮੈਕ ਯੂਨਿਟ ‘ਚ ਤਾਇਨਾਤ ਸੀ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਫ਼ੌਜ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। ਉਸ ਦੀ ਪਤਨੀ ਤੇ ਬੱਚਾ ਮੋਗਾ ‘ਚ ਰਹਿੰਦੇ ਹਨ।

Be the first to comment

Leave a Reply