ਮਸ਼ੀਨਾਂ ‘ਚ ਗੜਬੜੀ ਦੇ ਵਿਰੋਧ ‘ਚ ਪ੍ਰਦਰਸ਼ਨ

ਜਲੰਧਰ(ਅਸ਼ਵਨੀ):ਲੋਕ ਸਭਾ ਚੋਣਾਂ ਦੇ ਅੱਜ ਨਤੀਜੇ ਐਲਾਨੇ ਗਏ ਹਨ।ਇਸ ਦੌਰਾਨ ਭਾਰਤੀ ਮੁਕਤੀ ਮੋਰਚਾ ਵਲੋਂ ਜਲੰਧਰ ਦੇ ਮਕਸੂਦਾ ਚੌਂਕ ਈ. ਵੀ. ਐਮ. ਮਸ਼ੀਨਾਂ ‘ਚ ਹੋਈ ਗੜਬੜੀ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਨੇ ਚੋਣਾਂ ਦੌਰਾਨ ਈ. ਵੀ. ਐਮ. ਮਸ਼ੀਨਾਂ ‘ਚ ਹੋਈ ਗੜਬੜੀ ਦਾ ਵਿਰੋਧ ਕੀਤਾ।ਜਿਸ ਦੌਰਾਨ ਮਕਸੂਦਾ ਚੌਂਕ ‘ਤੇ ਭਾਰਤੀ ਮੁਕਤੀ ਮੋਰਚਾ ਦੇ ਕਈ ਮੈਂਬਰਾਂ ਨੇ ਇੱਕਠੇ ਹੋ ਪ੍ਰਦਰਸ਼ਨ ਕੀਤਾ।

Be the first to comment

Leave a Reply