ਭਾਈ ਰਣਜੀਤ ਸਿੰਘ ਨਿਧੱੜਕ ਪ੍ਰਚਾਰਕ ਅਵਾਰਡ ਨਾਲ ਸਨਮਾਨਤ

ਗੁਰਦਵਾਰਾ ਸਿੰਘ ਸਭਾ ਸਰੀ ਵਿਖੇ ਹਜ਼ਾਰਾ ਸੰਗਤਾਂ ਦਾ ਆਇਆ ਹੜ੍ਹ:46 ਪ੍ਰਾਣੀ ਗੁਰੂ ਵਾਲੇ ਬਣੇਂ

ਸਰੀ:- ਲੰਘੇ ਜੂਨ ਮਹੀਨੇ ਦੇ ਆਖਰੀ ਹਫਤੇ ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਸੰਗਤਾਂ ਹੜ੍ਹ ਆਇਆ ਰਿਹਾ ਕਿਉਂਕਿ ਪੰਥ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਲਗਾਤਾਰ ਪਹਿਲੀ ਜੁਲਾਈ ਤੱਕ ਸਿੱਖੀ ਪ੍ਰਚਾਰ ਲਈ ਦੀਵਾਨ ਸਜਾਏ।ਹਰ ਰੋਜ਼ ਹਜਾਰਾਂ ਸੰਗਤਾਂ ਨੇ ਹਾਜ਼ਰੀ ਭਰੀ।ਇਸ ਸਮੇ ਕੈਨੇਡਾ ਦੀਆਂ ਸੰਗਤਾਂ ਵੱਲੋਂ ਉਨਾ ਨੂੰ ‘ਸਿੱਖ ਕੌਮ ਦਾ ਨਿਧੱੜਕ ਪ੍ਰਚਾਰਕ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਹਿਲੀ ਜੁਲਾਈ ਨੂੰ 46 ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇਂ।ਵਦੇਰੇ ਜਾਣਕਾਰੀ ਅੰਦਰ ਪੜ੍ਹੋ।

Be the first to comment

Leave a Reply