ਭਦੌੜ ਨਿਵਾਸੀਆਂ ਦਾ ਇਕੱਠ 28 ਅਪ੍ਰੈਲ ਨੂੰ ਐਲਡਰਗਰੋਵ ‘ਚ

ਐਬਟਸਫੋਰਡ:-(ਭਗਤਾ ਭਾਈ ਕਾ) ਕੈਨਡਾ ਵਸਦੇ ਜਿਲ੍ਹਾ ਬਰਨਾਲਾ ਦੇ ਪ੍ਰਸਿੱਧ ਕਸਬੇ ਭਦੌੜ ਨਿਵਾਸੀਆਂ ਦੀ ਸਾਲਾਨਾ ਇਕੱਤਰਤਾ ਇਸ ਵਾਰ 28 ਅਪੈ੍ਰਲ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ 11 ਵਜੇ ਤੱਕ ਲੈਂਗਲੀ ਬੈਂਕੁਇੰਟ ਹਾਲ ਫਰੇਜ਼ਰ ਹਾਈਵੇ 264 ਸਟਰੀਟ ਐਲਡਰਗਰੋਵ ਵਿਖੇ ਹੋਣ ਜਾ ਰਹੀ ਹੈ। ਭਦੌੜ ਨਗਰ ਨਾਲ ਸੰਬੰਧਤ ਹਰ ਪਰਿਵਾਰ ਨੂੰ ਬੇਨਤੀ ਹੈ ਕਿ ਉਹ ਸਮੂਹ ਪਰਿਵਾਰ ਸਮੇਤ ਇਸ ਇਕੱਤਰਤਾ ਸ਼ਾਮਲ ਹੋਣ। ਭਦੌੜ ਦੀਆਂ ਜੰਮਪਲ ਲੜਕੀਆਂ ਨੂੰ ਆਪਣੇ ਸਹੁਰਾ ਪਰਿਵਾਰਾਂ ਸਮੇਤ ਇਸ ਮਿਲਣੀ ‘ਚ ਸ਼ਾਮਲ ਹੋਣ ਦੀ ਪੁਰਜ਼ੋਰ ਬੇਨਤੀ ਹੈ। ਇਸ ਸਮੇਂ ਮਨੋਰੰਜਨ ਲਈ ਸਟੇਜ਼ ਪ੍ਰੋਗਰਾਮ ਵੀ ਕੀਤਾ ਜਾਵੇਗਾ। ਹੋਰ ਜਾਣਕਾਰੀ ਲੈਣ ਲਈ ਪਰਦੀਪ ਸ਼ਰਮਾਂ (ਪੱਪੂ) 604-551-7840, ਕਾਲਾ ਸਰਪੰਚ 778-223-3800 ਜਾਂ ਬਲਦੇਵ ਯਮਲਾ ਨਾਲ 778-908-5123 ਫੋæਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Be the first to comment

Leave a Reply