ਜੇਕਰ ਅੱਤਵਾਦੀਆਂ ਨੇ ਫਿਰ ਗਲਤੀ ਕੀਤੀ ਤਾਂ ਉਨ੍ਹਾਂ ਦੇ ਪਰਖੱਚੇ ਉਡਾਏ ਜਾਣਗੇ : ਅਮਿਤ ਸ਼ਾਹ

ਕਾਸਗੰਜ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਅੱਤਵਾਦ ਦੇ ਮੁੱਦੇ ‘ਤੇ ਕਾਂਗਰਸ, ਸਪਾ ਅਤੇ ਬਸਪਾ ‘ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਕਿਸੇ ਵੀ ਅੱਤਵਾਦੀ ਸੰਗਠਨ ਨਾਲ ਗੱਲ ਨਹੀਂ ਕਰੇਗੀ ਅਤੇ ਜੇਕਰ ਅੱਤਵਾਦੀਆਂ ਨੇ ਫਿਰ ਤੋਂ ਗਲਤੀ ਕੀਤੀ ਤਾਂ ਉਨ੍ਹਾਂ ਦੇ ਪਰਖੱਚੇ ਉਡਾਏ ਜਾਣਗੇ। ਸ਼ਾਹ ਨੇ ਕਿਹਾ,”ਰਾਹੁਲ ਬਾਬਾ ਅਤੇ ਭੂਆ-ਭਤੀਜਾ ਤੁਸੀਂ ਲੋਕ ਅੱਤਵਾਦੀਆਂ ਨਾਲ ਈਲੂ-ਈਲੂ ਕਰੋ ਪਰ ਇਹ ਮੋਦੀ ਸਰਕਾਰ ਹੈ, ਪਾਕਿਸਤਾਨ ਵਲੋਂ ਜੇਕਰ ਗੋਲੀ ਆਏਗੀ ਤਾਂ ਇਧਰੋਂ ਗੋਲਾ ਜਾਵੇਗਾ।”

Be the first to comment

Leave a Reply