ਕੋਵਿਡ-19 ਨਾਲ ਲੰਮੀ ਲਡ਼ਾਈ ਪਿੱਛੋਂ ਕੈਨੇਡੀਅਨ ਅਦਾਕਾਰ ਨਿਕ ਕਾਰਡੇਰੋ ਦੀ ਮੌਤ

ਉਨ੍ਹਾਂ ਦੀ ਪਤਨੀ ਪੋਸਟ ‘ਚ ਲਿਖਿਆ, ”ਮੈਂ ਬਹੁਤ ਟੁੱਟ ਗਈ ਹਾਂ ਕਿਉਂਕਿ ਮੈਂ ਉਨ੍ਹਾਂ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਨਹੀਂ ਕਰ ਸਕਦੀ। ਨਿਕ ਇਕ ਚਮਕਦਾ ਤਾਰਾ ਸੀ। ਹਰ ਇਕ ਦੇ ਦੋਸਤ ਸਨ ਅਤੇ ਹਰ ਕਿਸੇ ਦੀ ਮਦਦ ਕਰਦੇ ਸਨ। ਉਹ ਇਕ ਪਿਤਾ ਤੇ ਪਤੀ ਹੋਣ ਦੇ ਨਾਤੇ ਪਰਿਵਾਰ ਨੂੰ ਬਹੁਤ ਪਿਆਰ ਕਰਦੇ ਸਨ।” ਅਮਾਂਡਾ ਨੇ ਦੁਖ ਜ਼ਾਹਰ ਕਰਦਿਆਂ ਪਿਛਲੇ 95 ਦਿਨਾਂ ‘ਚ ਲੋਕਾਂ ਵੱਲੋਂ ਮਿਲੇ ਪਿਆਰ, ਸਮਰਥਨ ਤੇ ਸਹਾਇਤਾ ਲਈ ਸਭ ਦਾ ਧੰਨਵਾਦ ਕੀਤਾ।

Be the first to comment

Leave a Reply