ਕੈਮਲੂਪਸ ਵਿਖੇ ਨਸਲਕੁਸ਼ੀ ਵਿਰੁੱਧ ਮੁਹਿੰਮ

ਕੈਮਲੂਪਸ:- ਸਿੱਖਾਂ ਵੱਲੋਂ ਨਸਲਕੁਸ਼ੀ ਵਿਰੁੱਧ ਮੁਹਿੰਮ ਦੌਰਾਨ ਕੈਨੇਡਾ ਹੀ ਨਹੀਂ ਦੁਨੀਆ ਭਰਦੇ ਵੱਖ ਵੱਖ ਮੁਲਕਾਂ ਵਿੱਚ ਹਰ ਸਾਲ ਨਵੰਬਰ ਦੇ ਪਹਿਲੇ ਹਫਤੇ ਖੂਨਦਾਨ ਕੀਤਾ ਜਾਂਦਾ ਹੈ।ਦਸੰਬਰ 2017 ਤੱਕ ਸਿੱਖ ਕੌਮ ਨੇ ਕੈਨੇਡਾ ਭਰ ਵਿੱਚ ਇੱਕ ਲੱਖ ਤੀਹ ਹਜ਼ਾਰ ਜਾਨਾ ਬਚਾ ਦਿੱਤੀਆ ਹਨ।ਬੀਸੀ ਦੇ ਸ਼ਹਿਰ ਕੈਮਲੂਪਸ ਵਿਖੇ ਇਸ ਸਾਲ 6 ਨਵੰਬਰ ਦਿਨ ਮੰਗਲਵਾਰ ਨੂੰ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਜਾ ਕੇ ਖੁੂਨ ਦਾਨ ਕੀਤਾ।

Be the first to comment

Leave a Reply